Skip to content

Pyar di nilami || punjabi status

Apne pyar di ki mein kahani sunawa
Kive apni mein zubani sunawa
Eh acha jeha ni lgda e
Je mein apne ishq di nilami sunawa..!!

ਆਪਣੇ ਪਿਆਰ ਦੀ ਕੀ ਮੈਂ ਕਹਾਣੀ ਸੁਣਾਵਾਂ
ਕਿਵੇਂ ਆਪਣੀ ਮੈਂ ਜ਼ੁਬਾਨੀ ਸੁਣਾਵਾਂ
ਏਹ ਅਛਾ ਜਿਹਾਂ ਨੀਂ ਲਗਦਾ ਐਂ
ਜੇ ਮੈਂ ਆਪਣੇ ਇਸ਼ਕ ਦੀ ਨਿਲਾਮੀ ਸੁਣਾਵਾਂ..!!

Title: Pyar di nilami || punjabi status

Best Punjabi - Hindi Love Poems, Sad Poems, Shayari and English Status


Kitna sunder tujhko khuda ne baneya || hindi birthday love shayari

KITNA SUNDER TUJHKO KHUDA NE BANEYA || HINDI SHAYARI
Kitna sunder tujhko khude ne banaya || shayari hindi




Sukrana🙏♥️ || Rabb shayari || two line shayari

🙏ਤੇਰੇ ਬਿਨਾ ਆਸ ਕਿਤੇ ਹੋਰ ਨਾ ਧਰਾਂ,ਐਨਾ ਸਬਰ ਬਖਸ਼ੀ ਮਾਲਕਾ ਕਿ ਮੈਂ ਸ਼ਿਕਵਾ ਨਹੀਂ ਸ਼ੁਕਰਾਨਾ ਕਰਾਂ।♥

🙏tere Bina aas kite hor na dhra, ena sbar bakshi malka ki me sikwa nhi sukrana kra♥️

Title: Sukrana🙏♥️ || Rabb shayari || two line shayari