Best Punjabi - Hindi Love Poems, Sad Poems, Shayari and English Status
Tere naal gallan || true love shayari || punjabi status
Tere naal naal jo mein karda gallan
Karda badiya chete ni 😘
Mera naam lai ke menu aawaz mare
Menu enne pain bhulekhe ni ❣️
ਤੇਰੇ ਨਾਲ ਨਾਲ ਜੋ ਮੈਂ ਕਰਦਾ ਗੱਲਾਂ
ਕਰਦਾ ਬੜੀਆਂ ਚੇਤੇ ਨੀ😘
ਗੁਰਲਾਲ ਕਹਿਕੇ ਮੈਨੂੰ ਆਵਾਜ ਹੋਵੇ ਮਾਰੀ
ਪ੍ਰੀਤ ਐਨੇ ਪੈਣ ਭੁਲੇਖੇ ਨੀ❣️
Title: Tere naal gallan || true love shayari || punjabi status
ishq Tere di aadat|| love punjabi shayari
Akhan tenu poojan chaa karde ne ibadat
Meri rooh nu laggi sajjna esi Ishq tere di aadat❤️..!!
ਅੱਖਾਂ ਤੈਨੂੰ ਪੂਜਨ ਚਾਅ ਕਰਦੇ ਨੇ ਇਬਾਦਤ
ਮੇਰੀ ਰੂਹ ਨੂੰ ਲੱਗੀ ਸੱਜਣਾ ਐਸੀ ਇਸ਼ਕ ਤੇਰੇ ਦੀ ਆਦਤ❤️..!!