
Khush reh ke bulliyan piche peedhan nu dho layida..!!
“Roop” satta dunghiyan vajjiyan ke eh zindagi e
Beh ikalle hass lyida te ikalle ro lyida..!!

apni sakhshiyat baare khud raye banao te apne parshanshak khud bano
kyuki tusi hi apne baare jande ho
baki sirf andaaze hi lgaa sakde ho
ਆਪਣੀ ਸਖਸ਼ੀਅਤ ਬਾਰੇ ਖੁਦ ਰਾਇ ਬਣਾਉ ਤੇ ਆਪਣੇ ਪ੍ਰਸ਼ੰਸਕ ਖੁਦ ਬਣੋ,
ਕਿਉਂਕਿ ਤੁਸੀਂ ਹੀ ਆਪਣੇ ਬਾਰੇ ਜਾਣਦੇ ਹੋ
ਬਾਕੀ ਸਿਰਫ ਅੰਦਾਜ਼ੇ ਹੀ ਲਗਾ ਸਕਦੇ ਹਨ।
ਹਰਸ✍️
je ful khilda vekhna howe, ohnu todhida ni hunda
jithe khush na hoiye ik-dooje naal reh ke, othe rishta jodhida ni hunda
ਜੇ ਫੁੱਲ ਖਿਲਦਾ ਵੇਖਣਾ ਹੋਵੈ,ਉਹਨੂੰ ਤੋੜੀਦਾ ਨੀ ਹੁੰਦਾ..
ਜਿੱਥੇ ਖੁਸ਼ ਨਾ ਹੋਈਏ ਇਕ-ਦੂਜੇ ਨਾਲ ਰਹਿ ਕੇ,ਉੱਥੇ ਰਿਸ਼ਤਾ ਜੋੜੀਦਾ ਨੀ ਹੁੰਦਾ..