Skip to content

Zamana kis din meri baat sunega || hindi shayari

जमाना किस दिन मेरी बात सुनेगा।
मेरे सवाल कड़ी धूप की रेत में खड़े है।
बिस्तर पे लगे थे उनके भी ज़ख्म भर गए,
जिनके सपने मेरे से दस साल बड़े है।

Title: Zamana kis din meri baat sunega || hindi shayari

Best Punjabi - Hindi Love Poems, Sad Poems, Shayari and English Status


Zindagi esi da ki kariye || Punjabi status || love shayari

Us ton door jaan da sochiye na
Ohnu manda bolan to lakh dariye..!!
Je yaar bina jioni zindagi pawe
Dass zindagi esi da ki kariye..!!

ਉਸ ਤੋਂ ਦੂਰ ਜਾਣ ਦਾ ਸੋਚੀਏ ਨਾ
ਓਹਨੂੰ ਮੰਦਾ ਬੋਲਣ ਤੋਂ ਲੱਖ ਡਰੀਏ..!!
ਜੇ ਯਾਰ ਬਿਨਾਂ ਜਿਉਣੀ ਜ਼ਿੰਦਗੀ ਪਵੇ
ਦੱਸ ਜ਼ਿੰਦਗੀ ਐਸੀ ਦਾ ਕੀ ਕਰੀਏ..!!

Title: Zindagi esi da ki kariye || Punjabi status || love shayari


Mere kol Na aayi || sad Punjabi status

Hun tu mud ke Na aayi
Meri chikha nu sunke na aayi
Tenu pta lagge je mere marn di khabar
Bekhabar ho jayi par mere kol Na aayi!!💔

ਹੁਣ ਤੂੰ ਮੁੜਕੇ ਨਾ ਆਈਂ
ਮੇਰੀ ਚਿਖਾ ਨੂੰ ਸੁਣਕੇ ਨਾ ਆਈਂ
ਤੈਨੂੰ ਪਤਾ ਲੱਗੇ ਜੇ ਮੇਰੇ ਮਰਨ ਦੀ ਖ਼ਬਰ
ਬੇਖ਼ਬਰ ਹੋ ਜਾਈ ਪਰ ਮੇਰੇ ਕੋਲ ਨਾ ਆਈ !!💔

Title: Mere kol Na aayi || sad Punjabi status