Enjoy Every Movement of life!
Tamanna meri || song whatsapp video status || punjabi shayari status
sahaan to pyara e tu yaara mereya
har vele tenu hi yaad karde aan
tere bina nhi reha janda hun
tu hi mile zindagi ch eh fariyaad karde aan.
Dard mileya ta mileya esa pyar da
Na seh hunda e
Na reh hunda e
Na hi usnu kuj keh hunda e..!!
ਦਰਦ ਮਿਲਿਆ ਤਾਂ ਮਿਲਿਆ ਐਸਾ ਪਿਆਰ ਦਾ
ਨਾ ਸਹਿ ਹੁੰਦਾ ਏ
ਨਾ ਰਹਿ ਹੁੰਦਾ ਏ
ਨਾ ਹੀ ਉਸਨੂੰ ਕੁਝ ਕਹਿ ਹੁੰਦਾ ਏ..!!