
Saroor menu ohda chad gya e..!!
Ohde khayalan vich mein khubh gyi haan
Meri socha vich oh varh gya e..!!
Mohobbat ch pa sanu
Oh aap kidre khoh jande ne..!!
Larh la ke apne aksar
Sajjan befikre ho jande ne💔..!!
ਮੋਹੁੱਬਤ ‘ਚ ਪਾ ਸਾਨੂੰ
ਉਹ ਆਪ ਕਿੱਧਰੇ ਖੋਹ ਜਾਂਦੇ ਨੇ..!!
ਲੜ੍ਹ ਲਾ ਕੇ ਆਪਣੇ ਅਕਸਰ
ਸੱਜਣ ਬੇਫ਼ਿਕਰੇ ਹੋ ਜਾਂਦੇ ਨੇ💔..!!
Khaure aawega oh udo saah mukkne ne jadon
Dila mereya utarde udeekan da bojh..!!
Kade sahwein na oh aawe meri akhiyan nu bhawein
Ohde aun de supne aayi jande ne roj..!!
ਖੌਰੇ ਆਵੇਂਗਾ ਉਹ ਉਦੋਂ ਸਾਹ ਮੁੱਕਣੇ ਨੇ ਜਦੋਂ
ਦਿਲਾ ਮੇਰਿਆ ਉਤਾਰਦੇ ਉਡੀਕਾਂ ਦਾ ਬੋਝ..!!
ਕਦੇ ਸਾਹਵੇਂ ਨਾ ਉਹ ਆਵੇ ਮੇਰੀ ਅੱਖੀਆਂ ਨੂੰ ਭਾਵੇਂ
ਓਹਦੇ ਆਉਣ ਦੇ ਸੁਪਨੇ ਆਈ ਜਾਂਦੇ ਨੇ ਰੋਜ..!!