Skip to content

Jittan da jazba || Punjabi status

Jazba rakho jittan da,
Kyunki kismat badle ne badle par waqt zaroor badlda hai ✌

ਜਜ਼ਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ ਪਰ ਵਕ਼ਤ ਜਰੂਰ ਬਦਲਦਾ ਹੈ ✌

Title: Jittan da jazba || Punjabi status

Best Punjabi - Hindi Love Poems, Sad Poems, Shayari and English Status


Ye zindagi tujhe dekhte guzar jaye || Love Shayari in Hindi

मेरे बजूद में काश तू उतर जाए,
मैं देखूं आईना और तू नज़र आये,
तू हो सामने और ये वक्त ठहर जाए,
और ये जिंदगी तुझे देखते हुए गुज़र जाए।🥰

Title: Ye zindagi tujhe dekhte guzar jaye || Love Shayari in Hindi


badnaam hai ishq || punjabi shayari

barbaad badnaam hai ishq
eh raah te kade chalna nahi chahida
hanjuyaa ton begair kujh v nahi rehnda aashaq de kol
ye pyaar vyaar sab fizool hai vaise eh kehna taan nahi chahida

ਬਰਬਾਦ ਬਦਨਾਮ ਹੈ ਇਸ਼ਕ
ਏਹ ਰਾਹ ਤੇ ਕਦੇ ਚੱਲਣਾ ਨਹੀਂ ਚਾਹੀਦਾ
ਹੰਜੂਆ ਤੋਂ ਬਗੈਰ ਕੁੱਝ ਵੀ ਨਹੀਂ ਰਹਿੰਦਾ ਆਸ਼ਕ ਦੇ ਕੋਲ਼
ਯੇ ਪਿਆਰ ਵਿਆਰ ਸਭ ਫਿਜੁਲ ਹੈ ਵੇਸੇ ਐਹ ਕੇਹਣਾ ਤਾਂ ਨਹੀਂ ਚਾਹੀਦਾ
—ਗੁਰੂ ਗਾਬਾ 🌷

Title: badnaam hai ishq || punjabi shayari