ਉਹ ਬੇਵਫਾ ਏ ਮੈਨੂੰ ਬੇਵਫ਼ਾ ਲੋਕਾਂ ਨੇ ਦਸਿਆ
ਉਹਨੂੰ ਵਫ਼ਾਦਾਰੀ ਦਾ ਨਹੀਂ ਪਤਾ ਗਦਾਰਾਂ ਨੇ ਮੈਨੂੰ ਦਸਿਆ
ਓਹਦੇ ਤੋਂ ਬਗ਼ੈਰ ਸਕੂਨ ਨਹੀਂ ਹਰ ਥਾਂ ਜਿਉਂਦੇ ਜੀਅ ਅਜ਼ਮਾ ਦੇਖੇਂ ਮੈਂ ਜਦੋਂ ਨਹੀਂ ਮਿਲਿਆ ਕਿਤੇ ਵੀ ਮੈਨੂੰ ਉਹ ਫੇਰ
ਦਿਲ ਔਰ ਖ਼ੁਆਬ ਆਪਣੇ ਸਿਵਿਆਂ ਦੀ ਅੱਗ ਚ ਜਾਂ ਸੇਕੇ ਮੈਂ
ਖ਼ਤ ਮਹੁੱਬਤ ਤੋਹਫ਼ੇ ਮੈਂ ਜੱਲ ਰਾਖ਼ ਹੋ ਗਏ
ਉਹਨਾਂ ਦੀ ਪਹੁੰਚ ਰੱਬ ਤੱਕ
ਉਹਣਾਂ ਦੇ ਕਤਲ ਦੇ ਇਲਜਾਮ ਮਾਫ਼ ਹੋ ਗਏ
ਖ਼ਬਰ ਸਬਰ ਮਹੁੱਬਤ ਨਫ਼ਰਤ ਵਫ਼ਾ ਸਭ ਏ ਮੇਰੇ ਚ
ਲੋਕਾਂ ਨੇ ਸਹੀ ਕਿਹਾ ਸੀ ਬੇਵਫਾਈ ਦੀ ਆਦਤ ਬੱਸ ਮਾੜੀ ਹੈ ਤੇਰੇ ਚ 💔