Skip to content

God quotes || English quotes

“If you believe in a God who controls the big things, you have to believe in a God who controls the little things. It is we, of course, to whom things look ‘little’ or ‘big’”

Title: God quotes || English quotes

Best Punjabi - Hindi Love Poems, Sad Poems, Shayari and English Status


rabb de v chehre te || punjabi shayari

jadon howe zimewaari sir te
kho janda hai haasa chehre te
tu gal karda hai meri
me taa dekheya nahi haasa kade rab de v chehre te

ਜਦੋਂ ਹੋਵੇ ਜ਼ਿਮੇਵਾਰੀ ਸਿਰ ਤੇ
ਖੋ ਜਾਂਦਾ ਹੈ ਹਾਸਾ ਚੇਹਰੇ ਤੇ
ਤੂੰ ਗੱਲ ਕਰਦਾ ਹੈ ਮੇਰੀ
ਮੈਂ ਤਾਂ ਦੇਖਿਆ ਨਹੀਂ ਹਾਸਾ ਕਦੇ ਰੱਬ ਦੇ ਵਿ ਚੇਹਰੇ ਤੇ
—ਗੁਰੂ ਗਾਬਾ

Title: rabb de v chehre te || punjabi shayari


Teri Yaari Da Mull Asi Taar Nahi Sakde || love Punjabi shayari

Teri Yaari Da Mull Asi Taar Nahi Sakde,🤗
Tu Mange Jaan Te Kar Inkaar Nahi Sakde,🙏
Maneya Ke Zindgi Lendi Imtehaan Bade,🙌
Tu Hove Naal Te Asi Haar Nahi Sakde.❤

ਤੇਰੀ ਯਾਰੀ ਦਾ ਮੁੱਲ ਅਸੀਂ ਤਾਰ ਨਹੀਂ ਸਕਦੇ🤗
ਤੂੰ ਮੰਗੇ ਜਾਨ ਤਾਂ ਕਰ ਇਨਕਾਰ ਨਹੀਂ ਸਕਦੇ🙏
ਮੰਨਿਆ ਕਿ ਜ਼ਿੰਦਗੀ ਲੈਂਦੀ ਇਮਤਿਹਾਨ ਬੜੇ🙌
ਤੂੰ ਹੋਵੇ ਨਾਲ ਤਾਂ ਅਸੀਂ ਹਾਰ ਨਹੀਂ ਸਕਦੇ❤

Title: Teri Yaari Da Mull Asi Taar Nahi Sakde || love Punjabi shayari