Best Punjabi - Hindi Love Poems, Sad Poems, Shayari and English Status
Mainu shak hunda || Ghaint Punjabi shayari
Mainu shak hunda hai hathaa diyaan lakeera te
sab vakho vakhraa dasde ne padh ehna nu
ja ehna vich sachaai na ja oh jhoothe
me aakha doshi dona vicho kihna nu
ਮੈਂਨੂੰ ਸ਼ੱਕ ਹੁੰਦਾ ਹੈ ਹੱਥਾਂ ਦੀਆਂ ਲਕੀਰਾਂ ਤੇ,
ਸਭ ਵੱਖੋ – ਵੱਖਰਾ ਦੱਸਦੇ ਨੇ ਪੜ੍ਹ ਇਹਨਾਂ ਨੂੰ,
ਜਾਂ ਇਹਨਾਂ ਵਿੱਚ ਸੱਚਾਈ ਨਾ ਜਾਂ ਉਹ ਝੂਠੇ,
ਮੈਂ ਆਖਾਂ ਦੋਸ਼ੀ ਦੋਨਾਂ ਵਿਚੋਂ ਕਿਹਨਾਂ ਨੂੰ
Title: Mainu shak hunda || Ghaint Punjabi shayari
Duniyaan ch do cheezan mashhoor ne ||
Duniyaan ch do cheezan mashhoor ne
ik mera style
te dujhi meri smile
ਦੁਨੀਆਂ ਚ ਦੋ ਹੀ ਚੀਜਾਂ ਮਹਸ਼ੂਰ ਨੇ,
ਇਕ ਮੇਰਾ Style 😎😎💅
ਤੇ ਦੁਜੀ ਮੇਰੀ Smile 😊😍😘 😚😚 👄👄 💋💋