Best Punjabi - Hindi Love Poems, Sad Poems, Shayari and English Status
Kaabil nhi thi mai… || Hindi shayari in punjabi fonts
Kabil nahi thi me nakash karne ke
tere fareb ne woh bhi sikha diyaa
ਕਾਬਿਲ ਨਹੀਂ ਥੀ ਮੈਂ ਨਕਸ਼ ਕਰਨੇ ਕੇ,
ਤੇਰੇ ਫਰੇਬ ਨੇ ਵੋਹ ਭੀ ਸਿਖਾ ਦਿਆ….
…Aman❤
Title: Kaabil nhi thi mai… || Hindi shayari in punjabi fonts
O aina chalaak si || punjabi shayari
ਓਹ ਏਣਾ ਚਲਾਕ ਸੀ ਓਹਣੇ ਹਰ ਗਲ਼ ਤੇ ਦਿਮਾਗ ਲਾਇਆ
ਗੱਲਾਂ ਗੱਲਾਂ ਵਿੱਚ ਹੀ ਓਹਣੇ ਕਈ ਵਾਰ ਮੈਨੂੰ ਅਜ਼ਮਾਇਆ
ਏਹ ਚਲਾਕੀਆਂ ਓਹਦੀਆਂ ਦਾ ਕੀ ਕੇਹਣਾ
ਕਰ ਵਿਸ਼ਵਾਸ ਓਹਦੇ ਤੇ ਮੈਂ ਹਰ ਵਾਰ ਧੋਖਾ ਖਾਇਆ
—ਗੁਰੂ ਗਾਬਾ 🌷
