Best Punjabi - Hindi Love Poems, Sad Poems, Shayari and English Status
man di khoobsoorti da || Be beautiful from inside
Ajehi khoobsoorti da ki faida jehrri ik roop nu sajai jaawe
Faida taan us man di khoobsoorti da hai jehrri aapne vichaara naal har ik nu aapna banai jaawe
ਅਜਿਹੀ ਖੁਬਸੂਰਤੀ ਦਾ ਕੀ ਫਾਇਦਾ ਜਿਹੜੀ ਇੱਕ ਰੂਪ ਨੂੰ ਸਜਾਈ ਜਾਵੇ,
ਫਾਇਦਾ ਤਾਂ ਉਸ ਮਨ ਦੀ ਖੂਬਸੁਰਤੀ ਦਾ ਹੈ ਜਿਹੜੀ ਆਪਣੇ ਵਿਚਾਰਾਂ ਨਾਲ ਹਰ ਇੱਕ ਨੂੰ ਆਪਣਾ ਬਣਾਈ ਜਾਵੇ
Title: man di khoobsoorti da || Be beautiful from inside
Zindagi da phla phla pa || sacha pyaar shayari punjabi
Zindagi da pehla pehla purpose dosto
yaad aunda e jehrra mainu har rojh dosto
honsla jeha karke number dita c
aggon ohne naah ch answer dita c
ohde bhaane husna da thhagg yaar c
par kamli ni jaane oh taa sachaa pyaar c
ਜਿੰਦਗੀ ਦਾ ਪਹਿਲਾ ਪਹਿਲਾ ਪ੍ਰਪੋਜ਼ ਦੋਸਤੋਂ
ਯਾਦ ਆਉਂਦਾ ਏ ਜਿਹੜਾ ਮੈਨੂੰ ਹਰ ਰੋਜ਼ ਦੋਸਤੋਂ
ਹੋਂਸਲਾ ਜਿਹਾ ਕਰਕੇ ਨੰਬਰ ਦਿੱਤਾ ਸੀ
ਅੱਗੋਂ ਉਹਨੇ ਨਾਂਹ’ਚ answer ਦਿੱਤਾ ਸੀ
ਉਹਦੇ ਭਾਣੇ ਹੁਸਨਾਂ ਦਾ ਠੱਗ ਯਾਰ ਸੀ
ਪਰ ਕਮਲ਼ੀ ਨਾ ਜਾਣੇ ਉਹ ਤਾਂ ਸੱਚਾ ਪਿਆਰ ਸੀ
