Skip to content

You are Special to me || english quotes

You are special to me ❤️



Best Punjabi - Hindi Love Poems, Sad Poems, Shayari and English Status


Love || na ro dila tu eve

ਨਾ ਰੋ ਦਿਲਾਂ ਤੂੰ ਐਵੇ
ਤੈਨੂੰ ਕਿਸੇ ਨੇ ਚੁੱਪ ਕਰਾਉਣਾ ਨੀ

ਦਿਲ ਦੇ ਜਜ਼ਬਾਤ ਅੰਦਰ ਹੀ ਦੱਬ ਲੈ
ਤੇਰਾ ਕਿਸੇ ਨੇ ਦੁੱਖ ਵੰਡਾਉਣਾ ਨੀ

ਕਿਉ ਬੈਠਾ ਮਿੱਟੀ ਵਿੱਚ ਮਾਰੇ ਲੀਕਾਂ
ਪ੍ਰੀਤ ਕਦੇ ਮੁੜ ਸੱਜਣਾ ਨੇ ਆਉਣਾ ਨੀ

                ਗੁਰਲਾਲ ਸ਼ਰਮਾ ਭਾਈ ਰੂਪਾ

Title: Love || na ro dila tu eve


Ohdi meri Jodi 😍 || true love shayari || Punjabi status

Sacha pyar shayari || love you || Rabba door Na Kari sajjna ton
Menu aklan thodi nu..!!
Salamat rakhi juga juga takk
Ohdi meri Jodi nu..!!
Rabba door Na Kari sajjna ton
Menu aklan thodi nu..!!
Salamat rakhi juga juga takk
Ohdi meri Jodi nu..!!

Title: Ohdi meri Jodi 😍 || true love shayari || Punjabi status