ਜੋ ਤੂੰ ਵਾਦੇ ਕੀਤੇ
ਸੱਚ ਕੀਤੇ ਜਾਂ ਝੂਠ ਕੀਤੇ
ਮੈਂ ਕਿਉਂ ਤੈਨੂੰ ਗ਼ਲਤ ਸਾਬਿਤ ਕਰਾਂ
ਰੱਬ ਜਾਣਦਾ ਹੈ ਤੂੰ ਮੇਰੇ ਕਿਵੇਂ ਦੇ ਹਾਲਾਤ ਕੀਤੇ
ਤੇਰਾ ਚੇਹਰਾ ਕਦੇ ਮੇਰੇ ਜ਼ਹਿਨ ਵਿਚੋਂ ਨਹੀਂ ਨਿਕਲਿਆ
ਇੱਕ ਤੇਰੇ ਚੇਹਰੇ ਨੇਂ ਮੇਰੇ ਕਿਹਨੇ ਖ਼ੁਆਬ ਰਾਖ਼ ਕੀਤੇ 💔💯
ਜੋ ਤੂੰ ਵਾਦੇ ਕੀਤੇ
ਸੱਚ ਕੀਤੇ ਜਾਂ ਝੂਠ ਕੀਤੇ
ਮੈਂ ਕਿਉਂ ਤੈਨੂੰ ਗ਼ਲਤ ਸਾਬਿਤ ਕਰਾਂ
ਰੱਬ ਜਾਣਦਾ ਹੈ ਤੂੰ ਮੇਰੇ ਕਿਵੇਂ ਦੇ ਹਾਲਾਤ ਕੀਤੇ
ਤੇਰਾ ਚੇਹਰਾ ਕਦੇ ਮੇਰੇ ਜ਼ਹਿਨ ਵਿਚੋਂ ਨਹੀਂ ਨਿਕਲਿਆ
ਇੱਕ ਤੇਰੇ ਚੇਹਰੇ ਨੇਂ ਮੇਰੇ ਕਿਹਨੇ ਖ਼ੁਆਬ ਰਾਖ਼ ਕੀਤੇ 💔💯
Khaure ohnu samjh na aawe ehna di
Izhaar akhiyan de naal hi mein kar dindi Haan..!!
Ik ohde sahwein metho kuj bol na howe
Unjh jazbata naal varke mein bhar dinndi Haan🍂..!!
ਖੌਰੇ ਉਹਨੂੰ ਸਮਝ ਨਾ ਆਵੇ ਇਹਨਾਂ ਦੀ
ਇਜਹਾਰ ਅੱਖੀਆਂ ਦੇ ਨਾਲ ਮੈਂ ਕਰ ਦਿੰਦੀ ਹਾਂ..!!
ਇੱਕ ਉਹਦੇ ਸਾਹਵੇਂ ਮੈਥੋਂ ਕੁਝ ਬੋਲ ਨਾ ਹੋਵੇ
ਉਂਝ ਜਜ਼ਬਾਤਾਂ ਨਾਲ ਵਰਕੇ ਮੈਂ ਭਰ ਦਿੰਦੀ ਹਾਂ🍂..!!
tere lai bhulai baitha me
apne aap nu
tu das edaa da din koi
jado yaad mmainu tu aawe naa
eh ishq paiddha kamla
eh nu samajh koi paawe na
ਤੇਰੇ ਲਈ ਭੁਲਾਈ ਬੈਠਾ ਮੈਂ
ਆਪਣੇ ਆਪ ਨੂੰ
ਤੂੰ ਦੱਸ ਇਦਾਂ ਦਾ ਦਿਨ ਕੋਈ
ਜਦੋਂ ਯਾਦ ਮੈਨੂੰ ਤੂੰ ਆਵੇਂ ਨਾਂ
ਐਹ ਇਸ਼ਕ ਪੇੜਾਂ ਕਮਲਾ
ਐਹ ਨੂੰ ਸਮਝ ਕੋਈ ਪਾਵੇ ਨਾ
—ਗੁਰੂ ਗਾਬਾ 🌷