Best Punjabi - Hindi Love Poems, Sad Poems, Shayari and English Status
Dil dukha den|| sad but true || Punjabi shayari
Dil dukha den eh
Seene te vajjde ne..!!
Chup rehna Sikh dila
Bol bhare lagde ne..!!
ਦਿਲ ਦੁਖਾ ਦੇਣ ਇਹ
ਸੀਨੇ ਤੇ ਵੱਜਦੇ ਨੇ..!!
ਚੁੱਪ ਰਹਿਣਾ ਸਿੱਖ ਦਿਲਾ
ਬੋਲ ਭਾਰੇ ਲਗਦੇ ਨੇ..!!
Title: Dil dukha den|| sad but true || Punjabi shayari
Rishte || two line shayari
Dooriyan vich hi parkhe jnde ne rishte
Akhan sahmne taa sare hi wafadar hunde ne..💯
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ
ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ ||💯