![](https://zindagiterenaam.com/wp-content/uploads/2022/06/Screenshot_2022_0627_204407-f9e32b5a.jpg)
Visit moneylok.com to learn about money
Mohobbat meri di samjh nhi e ohna nu
Mere bull muskuraunde te akhan nam dekh ke
Menu pagl keh tur jande ne..!!
ਮੋਹੁੱਬਤ ਮੇਰੀ ਦੀ ਸਮਝ ਨਹੀਂ ਏ ਉਹਨਾਂ ਨੂੰ
ਮੇਰੇ ਬੁੱਲ੍ਹ ਮੁਸਕੁਰਾਉਂਦੇ ਤੇ ਅੱਖਾਂ ਨਮ ਦੇਖ ਕੇ
ਮੈਨੂੰ ਪਾਗ਼ਲ ਕਹਿ ਤੁਰ ਜਾਂਦੇ ਨੇ..!!
Tan di khoobsoorti ik bharam hai
sabh ton khoobsoorat ta tuhaadi boli hai
chawe ta dil jit lawe
chawe ta dil cheer deve
ਤਨ ਦੀ ਖੂਬਸੂਰਤੀ ਇੱਕ ਭਰਮ ਹੈ,
ਸਭ ਤੋਂ ਖੂਬਸੂਰਤ ਤਾ ਤੁਹਾਡੀ ਬੋਲੀ ਹੈ,
ਚਾਵੇ ਤਾ ਦਿਲ ਜਿੱਤ ਲਵੇ,
ਚਾਵੇ ਤਾ ਦਿਲ ਚੀਰ ਦੇਵੇ!