Enjoy Every Movement of life!
safar si tere naal
waqt da kujh pata nai chaleyaa
lutt de rahe jide ton
ohda naa tak pataa nahi chaleyaa
ਸਫ਼ਰ ਸੀ ਤੇਰੇ ਨਾਲ
ਵਕ਼ਤ ਦਾ ਕੁਝ ਪਤਾ ਨਹੀਂ ਚਲੀਆਂ
ਲੁਟ ਦੇ ਰਹੇ ਜਿਦੇ ਤੋਂ
ਓਹਦਾ ਨਾਂ ਤਕ ਪਤਾ ਨਹੀਂ ਚਲੀਆਂ
—ਗੁਰੂ ਗਾਬਾ 🌷
Eh tera dukh kise nahi sehna
ikalla aayea ikalla pau jaana
sajjna eh mela sadaa nai rehna
char dinaa da mela
ethe bahuti der nahi rehna
ਇਹ ਤੇਰਾ ਦੁੱਖ ਕਿਸੇ ਨਹੀਂ ਸਹਿਣਾ
ਇੱਕਲਾ ਆਇਆ ਇੱਕਲਾ ਪਉ ਜਾਣਾ
ਸੱਜਣਾ ਇਹ ਮੇਲਾ ਸਦਾ ਨਈ ਰਹਿਣਾ
ਚਾਰ ਦਿਨਾਂ ਦਾ ਮੇਲਾ
ਇਥੇ ਬਹੁਤੀ ਦੇਰ ਨਹੀ ਰਹਿਣਾ |