
Bahut aaye bahut gaye🤫
Koi ustad di barabari kar sakeya ni
Athe kai ne bal je wdaye
Pr koi babbu maan ban sakeya ni..💯😏
ਬੋਤ ਆਏ ਬੋਤ ਗਏ
ਕੋਈ ਊਸ੍ਤਾਦ ਦੀ ਬਰਾਬਰੀ ਕਰ ਸਕੈਆ ਨੀ
ਏਥੇ ਕੇਈਯਾ ਨੇ ਬਾਲ ਜੇ ਵਧਾਏ😱
ਪਰ ਕੋਈ ਬ੍ਬੁ ਮਾਨ ਬਨ ਸਕੈਆ ਨੀ…😏💯‼️
~~~~Plbwala®️✓✓✓✓
Ohda nasha😇 ikk ohda hi suroor e🤗..!!
Khuda jeha😍 chehre te ohde noor e😘..!!
Mera maan❤️ meri shaan ☺️mera groor e🙌..!!
Mere layi mera rabb🙇♀️ mera hazoor e😍..!!
ਓਹਦਾ ਨਸ਼ਾ😇 ਇੱਕ ਓਹਦਾ ਹੀ ਸਰੂਰ ਏ🤗..!!
ਖੁਦਾ ਜਿਹਾ😍 ਚਿਹਰੇ ‘ਤੇ ਉਹਦੇ ਨੂਰ ਏ😘..!!
ਮੇਰਾ ਮਾਨ ❤️ਮੇਰੀ ਸ਼ਾਨ☺️ ਮੇਰਾ ਗਰੂਰ ਏ🙌..!!
ਮੇਰੇ ਲਈ ਮੇਰਾ ਰੱਬ🙇♀️ ਮੇਰਾ ਹਜ਼ੂਰ ਏ😍..!!