Best Punjabi - Hindi Love Poems, Sad Poems, Shayari and English Status
Dedication 💫 || English quotes || motivation quotes
If you can’t stop thinking about it don’t stop working for it.
Title: Dedication 💫 || English quotes || motivation quotes
MOHABBAT KIVE KITI JANDI
ਮਹੋਬਤ ਕਿਵੇਂ ਕੀਤੀ ਜਾਂਦੀ ਹੈ
ਇਹ ਮੈਨੂੰ ਨਹੀਂ ਪਤਾ, ਮੈਂ ਤਾਂ
ਪੂਰੀ ਜ਼ਿੰਦਗੀ ਸਿਰਫ ਇਕ ਯਾਦ ਵਿੱਚ ਫਨਾਹ ਕਰਨੀ ਹੈ
ਏਹੀ ਮੇਰੇ ਦਿਲ ਦੀ ਸਜ਼ਾ
muhobat kiven kitti jandi hai
eh mainunahi pata, main tan
puri zindagi sirf ik yaad vich fanah karni hai
ehi mere dil di sajja

