Skip to content

SUPNEYAA DA BEEZ || Dil da Sad Status

Kandiyaan nu kaliyaan samajh k kihne kad gal laiyaa 
ehe tan #gagan hi kamla c jo ishq di khooni mitti vich, supniyaa da beejh boo aayia

ਕੰਡਿਆਂ ਨੂੰ ਕਲੀਆਂ ਸਮਝ ਕੇ ਕਿਹਨੇ ਕਦ ਗੱਲ ਲਾਇਆ
ਇਹ ਦਾ “ਗਗਨ” ਹੀ ਕਮਲਾ ਸੀ, ਜੋ ਇਸ਼ਕੇ ਦੀ ਖੂਨੀ ਮਿੱਟੀ ਵਿੱਚ ਸੁਪਣਿਆਂ ਦਾ ਬੀਜ਼ ਬੋ ਆਇਆ

Title: SUPNEYAA DA BEEZ || Dil da Sad Status

Best Punjabi - Hindi Love Poems, Sad Poems, Shayari and English Status


2 one lines love English QUOTES || LOve shayari

💖💖Love is the only thing that control every single emotion you have.

True Love = No doubts + No jealousy + No worries = Life is Good.🥰😚

Title: 2 one lines love English QUOTES || LOve shayari


Pagl dil || love shayari || sacha pyar shayari status

Chain vi Na aawe
Dil marda hi jawe
Kive vass ch mein kara Ehnu ditti hoyi dhil nu..!!
Gll sunda na meri
Khwahish rakhda e teri
Khaure ho ki gya e es pagl dil nu..!!

ਚੈਨ ਵੀ ਨਾ ਆਵੇ
ਦਿਲ ਮਰਦਾ ਹੀ ਜਾਵੇ
ਕਿਵੇਂ ਵੱਸ ‘ਚ ਮੈਂ ਕਰਾਂ ਇਹਨੂੰ ਦਿੱਤੀ ਹੋਈ ਢਿੱਲ ਨੂੰ..!!
ਗੱਲ ਸੁਣਦਾ ਨਾ ਮੇਰੀ
ਖਵਾਹਿਸ਼ ਰੱਖਦਾ ਏ ਤੇਰੀ
ਖੌਰੇ ਹੋ ਕੀ ਗਿਆ ਏ ਇਸ ਪਾਗਲ ਦਿਲ ਨੂੰ..!!

Title: Pagl dil || love shayari || sacha pyar shayari status