Tu v taan sheeshe di tarah bewafa nikaleya
jo sahmne aayea ohda hi ho gya
ਤੂੰ ਵੀ ਤਾਂ ਸ਼ੀਸ਼ੇ ਦੀ ਤਰਾਂ ਬੇਵਫਾ ਨਿਕਲਿਆ
ਜੋ ਸਾਹਮਣੇ ਆਇਆ ਉਹਦਾ ਹੀ ਹੋ ਗਿਆ
Tu v taan sheeshe di tarah bewafa nikaleya
jo sahmne aayea ohda hi ho gya
ਤੂੰ ਵੀ ਤਾਂ ਸ਼ੀਸ਼ੇ ਦੀ ਤਰਾਂ ਬੇਵਫਾ ਨਿਕਲਿਆ
ਜੋ ਸਾਹਮਣੇ ਆਇਆ ਉਹਦਾ ਹੀ ਹੋ ਗਿਆ
Kadi Mehak Nai Mukdi Phullan Vichon,
Phul Sukde Sukde Sukk Jande,
Koi Qadar Na Jane Pyar Di,
Dil Tutde Tutde Tutt Jande,
Koi Mool Nai Jag Te Rishtyaan Da,
Ae Chutde Chutde Chut Jande,
Kadi Pyaar Nai Mukda Dilaan Vichoon,
Saah Mukde Mukde Mukk Jande.
Khamosh haan taan bas teri khushi lyi
Eh na sochi ke mere dil nu dard nhi hunda🥺🥺
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ 🥺🥺