Skip to content

NEENDA CH OH KITHE || Sad True status

Jagna v kabool saanu teriyaan yaadan vich raat bhar
ehna ehsaasan ch jo sakoon, neenda ch oh kithe

ਜਗਨਾ ਵੀ ਕਬੂਲ ਸਾਨੂੰ ਤੇਰੀਆਂ ਯਾਦਾਂ ਵਿੱਚ ਰਾਤ ਭਰ
ਇਹਨਾਂ ਅਹਿਸਾਸਾਂ ‘ਚ ਜੋ ਸਕੂਨ, ਨੀਂਦਾ ਵਿੱਚ ਓ ਕਿੱਥੇ

Title: NEENDA CH OH KITHE || Sad True status

Best Punjabi - Hindi Love Poems, Sad Poems, Shayari and English Status


Bepanah mohobat || love hindi Shayari

bas ek hi gustaakhi hui hai hamse
bepanah mohobat hui hai tumse

*बस एक ही गुस्ताखी हुई है हमसे*

*बेपनाह मोहब्बत हुई है तुमसे*..
Harsh✍️

Title: Bepanah mohobat || love hindi Shayari


Sad Book of heart punjabi shayari || ik varka

Na pharol sade dil diyaan kitaaban tu
je parrna chave tan ek akhar na padh pawegi tu
je sarna chave tan ek varka na saadh pawegi tu

ਨਾ ਫਰੋਲ ਸਾਡੇ ਦਿਲ ਦੀਆਂ ਕਿਤਾਬਾਂ ਤੂੰ
ਜੇ ਪੜ੍ਹਨਾ ਚਾਹੇ ਤਾਂ ਇਕ ਅੱਖਰ ਨਾ ਪੜ੍ਹ ਪਾਵੇਗੀ ਤੂੰ
ਜੇ ਸਾੜਨ ਲੱਗੀ ਤਾਂ ਇਕ ਵਰਕਾ ਨਾ ਸਾੜ੍ਹ ਪਾਵੇਗੀ ਤੂੰ 😌😒 #GG

Title: Sad Book of heart punjabi shayari || ik varka