Best Punjabi - Hindi Love Poems, Sad Poems, Shayari and English Status
Jaan taa ohdi v || Yaad punjabi shayari
Bechain haa me eh soch-soch ke
jaan taa ohdi v sukdi hou
meriyaa yaada de panne fol ke…
ਬੇਚੈਨ ਹਾਂ ਮੈਂ ਇਹ ਸੋਚ-ਸੋਚ ਕੇ,
ਜਾਨ ਤਾਂ ਓਹਦੀ ਵੀ ਸੁੱਕਦੀ ਹੋਊ
ਮੇਰੀਆਂ ਯਾਦਾਂ ਦੇ ਪੰਨੇ ਫੋਲ ਕੇ…….❤
#Aman
Title: Jaan taa ohdi v || Yaad punjabi shayari
Sari Raat Shayari || Finding love even in sleep
Sari Raat neend na aawe
rabb kolon tainu hi rhenda main mangda
je bhul ke kade akh lag jawe
chandra dil mera supne vich v tainu hi labda
ਸਾਰੀ ਰਾਤ ਨੀਂਦ ਨਾ ਆਵੇ
ਰੱਬ ਕੋਲੋਂ ਤੈਨੂੰ ਹੀ ਰਹਿੰਦਾ ਮੈਂ ਮੰਗਦਾ
ਜੇ ਭੁੱਲ ਕੇ ਕਦੇ ਅੱਖ ਲੱਗ ਜਾਵੇ
ਚੰਦਰਾ ਦਿਲ ਮੇਰਾ ਸੁਪਣੇ ਵਿੱਚ ਵੀ ਤੈਨੂੰ ਹੀ ਲੱਭਦਾ ..#GG