Skip to content

Someone else priority english lines

Someone else priority english lines


Best Punjabi - Hindi Love Poems, Sad Poems, Shayari and English Status


Happy new year to your family…

Happy new year 2020 to your family.... || May every day of the new year glow with
good cheer and happiness
for you and your family
May every day of the new year glow with
good cheer and happiness
for you and your family
Happy New Year

Title: Happy new year to your family…


Pyar sacha te paak pavitar || true love shayari || sacha pyar || romantic love

esi mrzi hove rabb di || love shayari || true love

Esi marji hove rabb di k hakk sada hi
tere vall jande raahan utte likheya Hove..!!
Rehna mein hi bas kol tere hakk hove Na kise hor da
Naam mera hi Teri bahan utte likheya Hove..!!
asi hona hi bas tere Tu sada asi tere
Esa rabbi rajawan utte likheya Hove..!!
Pyar sacha te Pak pvitarr hove sada injh
Ke Naam sajjna da hi sahaan utte likheya Hove..!!

ਐਸੀ ਮਰਜ਼ੀ ਹੋਵੇ ਰੱਬ ਦੀ ਕੇ ਹੱਕ ਸਾਡਾ ਹੀ
ਤੇਰੇ ਵੱਲ ਜਾਂਦੇ ਰਾਹਾਂ ਉੱਤੇ ਲਿਖਿਆ ਹੋਵੇ..!!
ਰਹਿਣਾ ਮੈਂ ਹੀ ਬਸ ਕੋਲ ਤੇਰੇ ਹੱਕ ਹੋਵੇ ਨਾ ਕਿਸੇ ਹੋਰ ਦਾ
ਨਾਮ ਮੇਰਾ ਹੀ ਤੇਰੀ ਬਾਹਾਂ ਉੱਤੇ ਲਿਖਿਆ ਹੋਵੇ..!!
ਅਸੀਂ ਹੋਣਾ ਹੀ ਬਸ ਤੇਰੇ ਤੂੰ ਸਾਡਾ ਅਸੀਂ ਤੇਰੇ
ਐਸਾ ਰੱਬੀ ਰਜਾਵਾਂ ਉੱਤੇ ਲਿਖਿਆ ਹੋਵੇ..!!
ਪਿਆਰ ਸੱਚਾ ਤੇ ਪਾਕ ਪਵਿੱਤਰ ਹੋਵੇ ਸਾਡਾ ਇੰਝ
ਕਿ ਨਾਮ ਸੱਜਣਾ ਦਾ ਹੀ ਸਾਹਾਂ ਉੱਤੇ ਲਿਖਿਆ ਹੋਵੇ..!!

Title: Pyar sacha te paak pavitar || true love shayari || sacha pyar || romantic love