Best Punjabi - Hindi Love Poems, Sad Poems, Shayari and English Status
Bhola jeha || one sided love punjabi shayari
Bhola jeha si munda, tu duniyaadaari sikhan laata ni
padhai padhui taa ghat hi kiti, par tu likhan laata ni
pyaa ni si kade kudhi de chakar ch, tu kaise chakaraa ch paata ni
naa khaanda-peenda, naa saunda, ki hoyeaa yaara nu puchhe mata ni
ਭੋਲਾ ਜਿਹਾ ਸੀ ਮੁੰਡਾ,ਤੂੰ ਦੁਨੀਆਂਦਾਰੀ ਸਿੱਖਣ ਲਾਤਾ ਨੀ🙃
ਪੜਾਈ ਪੜੁਈ ਤਾਂ ਘੱਟ ਹੀ ਕੀਤੀ,ਪਰ ਤੂੰ ਲਿਖਣ ਲਾਤਾ ਨੀ✍️
ਪਿਆ ਨਾ ਸੀ ਕਦੇ ਕੁੜੀ ਦੇ ਚੱਕਰ’ਚ,ਤੂੰ ਕੈਸੇ ਚੱਕਰਾਂ’ਚ ਪਾਤਾ ਨੀ
ਨਾ ਖਾਂਦਾ-ਪੀਂਦਾ,ਨਾ ਸੌਂਦਾ,ਕੀ ਹੋਇਆ ਯਾਰਾਂ ਨੂ ਪੁੱਛੇ ਮਾਤਾ ਨੀ
Title: Bhola jeha || one sided love punjabi shayari
jeeven saathi || soulmate || Punjabi shayari
Bas seerat da sohna mil jaawe
bahute sohni soorat di naa aas saanu
ik dil da saaf howe zindagi ch aun wala
jo umar bhar nibhawe o chahida saath saanu
ਬਸ ਸੀਰਤ ਦਾ ਸੋਹਣਾ🤗ਮਿਲ ਜਾਵੇ..
ਬਹੁਤੇ ਸੋਹਣੀ ਸੂਰਤ👥 ਦੀ ਨਾ ਆਸ ਸਾਨੂੰ🥀..
ਇਕ ਦਿਲ💕ਦਾ ਸਾਫ ਹੋਵੇ ਜ਼ਿੰਦਗੀ ਚ ਆਉਣ ਵਾਲਾ..
ਜੋ ਉਮਰ ਭਰ ਨਿਭਾਵੇ ਓ ਚਾਹੀਦਾ ਸਾਥ ਸਾਨੂੰ..