Skip to content

Raati sajjna mainu sapna aaeyaa || Love punjabi status

ਰਾਤੀਂ ਸੱਜ਼ਣਾ ਮੈਨੂੰ ਸਪਨਾ ਆਇਆ
ਆਕੇ ਤੂੰ ਘੁੱਟ ਕੇ ਗਲ ਨਾਲ ਲਾਇਆ
ਫਿਰ ਦਿਲ ਨੀ ਲੱਗਿਆ ਮੇਰਾ ਵੇ
ਮੈਂ ਰੋ ਰੋ ਕੇ ਤੈਨੂੰ ਹਾਲ ਦਿਲ ਦਾ ਸੁਣਾਇਆ
ਫਿਰ ਘੁੱਟ ਕੇ ਹੱਥ ਫੜ ਲਿਆ ਮੈਂ ਤੇਰਾ ਵੇ
ਰੀਝਾਂ ਲਾ ਲਾ ਤੱਕਿਆ ਸੀ ਮੈਂ ਚੰਨ ਵਰਗਾ ਮੁੱਖੜਾ ਤੇਰਾ ਵੇ
ਤੇਰੇ ਸਾਥ ਨਾਲ ਜਿੰਦਗੀ ਵਿੱਚ ਚਾਨਣ ਮੇਰੇ
ਜਦੋਂ ਦਿਸੇ ਨਾ ਤੂੰ ਅੱਖੀਆਂ ਨੂੰ ਤਾਂ ਲੱਗਦਾ ਘੁੱਪ ਹਨੇਰਾ ਵੇ
ਗੁਰਲਾਲ ਭਾਈ ਰੂਪੇ ਵਾਲੇ ਦੇ ਸ਼ਬਦਾਂ ਵਿੱਚ ਪ੍ਰੀਤ ਜਿਕਰ ਹੁੰਦਾ ਏ ਤੇਰਾ ਵੇ

Title: Raati sajjna mainu sapna aaeyaa || Love punjabi status

Best Punjabi - Hindi Love Poems, Sad Poems, Shayari and English Status


यादें || yaadein || hindi shayari || true love

जब तेरा अस्तित्व था …..मैं तेरे  चेहरे को दरकिनार करता रहा ……
वक़्त ने तेरे अस्तित्व को  यादों में क्या बदला की मैं उन  यादों में तेरा ही चेहरा ढूँढता रहा ।।
यादें धुंधला ना जाये मैं चेहरे को तस्वीरों में ढूँढता रहा …….
मिला जो तेरा चेहरा तस्वीरों में ……. मैं उनके अस्तित्व की यादों में फिरता ही रहा ||
सहज लेता हूँ तेरी तस्वीरों को , यादों के संदूक को, अपने आँसू को ……
पर गुज़रते वक़्त में वहीं लम्हे वापस आते है बस फ़र्क़  इतना है कि अब तेरे चेहरे की यादें है पर तेरा अस्तित्व नहीं…….

Title: यादें || yaadein || hindi shayari || true love


Sohniye ni kinna sohna || Punjabi love shayari

SOHNIYE NI KINNA SOHNA || PUNJABI LOVE SHAYARI
Sohniye ni kinna sohna rabb ne bnaya tenu..
sochda haa kinna time rabb ne hai laya tenu
ikk vaari vekha tenu vekhda hi rhaa
teri sohni surat ne mera har gam bhulaya menu