Skip to content

अमीर और गरीब शायरी

दाल हो या दिल हो सब में मिलावट है
मोहब्बत के बाज़ार में भारी गिरावट है
अमीरों के सारे काम होते फटाफट है
गरीबों के काम में आती अक्सर रुकावट है

Title: अमीर और गरीब शायरी

Best Punjabi - Hindi Love Poems, Sad Poems, Shayari and English Status


Maa baap da pyaar shayari

Sacha pyar karna hai taa apne maa baap nu karo
ohna de pyar vich koi bewafai nahi hundi

ਸੱਚਾ ਪਿਆਰ ਕਰਨਾ ਹੈ ਤਾਂ ਆਪਣੇ ਮਾਂ ਬਾਪ ਨੂੰ ਕਰੋ

ਉਹਨੇ ਦੇ ਪਿਆਰ ਵਿਚ ਕੋਈ ਬੇਵਫਾਈ ਨਹੀ ਹੁੰਦੀ ।?

Title: Maa baap da pyaar shayari


JIS MAUT TON LOK DARDE || Status On Maut Punjabi

asin ishq de vairi aap hoe
te khud nu jehar ka baithe
jis maut ton loki darde ne
asin us maut nu mitr bna baithe

ਅਸੀਂ ਇਸ਼ਕ ਦੇ ਵੈਰੀ ਆਪ ਹੋਏ
ਤੇ ਖੁਦ ਨੂੰ ਜ਼ਹਿਰ ਖੁਵਾ ਬੈਠੇ
ਜਿਸ ਮੌਤ ਤੋਂ ਲੋਕੀ ਡਰਦੇ ਨੇ
ਅਸੀਂ ਉਸ ਮੌਤ ਨੂੰ ਮਿਤਰ ਬਣਾ ਬੈਠੇਂ

Title: JIS MAUT TON LOK DARDE || Status On Maut Punjabi