Skip to content

PicsArt_12-21-11.09.31

  • by

Title: PicsArt_12-21-11.09.31

Best Punjabi - Hindi Love Poems, Sad Poems, Shayari and English Status


Darr tenu khohan da ❤️ || Punjabi shayari || Punjabi status || alone shayari

Tere hasseya di awaj sun jo khid da e mnn
Khide mann nu socha ch paunda e tenu khohan da darr..!!
Menu jinde jee maarda e prwah nhio karda
Mera sukun khohna chahunda e tenu khohan da darr..!!
Ajeeb jahi bechaini raata nu son nahi dindi
menu jarh to maar mukaunda e Tenu khohan da darr..!!
Jadd takk rehna mera pyar zinda
Mere andar rehna jionda e tenu khohan da darr..!!
Jaan ch jaan vi tere aun naal aundi e
Tenu paya v nahi e fir v staunda e tenu khohan da darr..!!
Lakha lok ne kol..pr je tu Na dikhe
Bhari mehfil ch v rwaunda e tenu khohan da darr..!!

ਤੇਰੇ ਹਾਸਿਆਂ ਦੀ ਆਵਾਜ ਸੁਣ ਜੋ ਖਿੜਦਾ ਏ ਮਨ
ਖਿੜੇ ਮਨ ਨੂੰ ਸੋਚਾਂ ਵਿੱਚ ਪਾਉਂਦਾ ਏ ਤੈਨੂੰ ਖੋਹਣ ਦਾ ਡਰ..!!
ਮੈਨੂੰ ਜਿਓੰਦੇ ਜੀਅ ਮਾਰਦਾ ਏ.. ਪਰਵਾਹ ਨਹੀਂਓ ਕਰਦਾ
ਮੇਰਾ ਸੁਕੂਨ ਖੋਹਣਾ ਚਾਹੁੰਦਾ ਏ ਤੈਨੂੰ ਖੋਹਣ ਦਾ ਡਰ..!!
ਅਜੀਬ ਜਿਹੀ ਬੇਚੈਨੀ ਰਾਤਾਂ ਨੂੰ ਸੌਣ ਨਹੀਂ ਦਿੰਦੀ
ਮੈਨੂੰ ਜੜ੍ਹ ਤੋਂ ਮਾਰ ਮੁਕਾਉਂਦਾ ਏ ਤੈਨੂੰ ਖੋਹਣ ਦਾ ਡਰ..!!
ਜਦ ਤੱਕ ਰਹਿਣਾ ਪਿਆਰ ਮੇਰਾ ਜ਼ਿੰਦਾ
ਮੇਰੇ ਅੰਦਰ ਰਹਿਣਾ ਜਿਓਂਦਾ ਤੈਨੂੰ ਖੋਹਣ ਦਾ ਡਰ..!!
ਜਾਨ ‘ਚ ਜਾਨ ਵੀ ਤੇਰੇ ਆਉਣ ਨਾਲ ਆਉਂਦੀ ਏ
ਤੈਨੂੰ ਪਾਇਆ ਵੀ ਨਹੀਂ ਏ ਫਿਰ ਵੀ ਸਤਾਉਂਦਾ ਏ ਤੈਨੂੰ ਖੋਹਣ ਦਾ ਡਰ..!!
ਲੱਖਾਂ ਲੋਕ ਨੇ ਕੋਲ..ਪਰ ਜੇ ਤੂੰ ਨਾ ਦਿਖੇੰ
ਭਰੀ ਮਹਿਫ਼ਿਲ ‘ਚ ਵੀ ਰਵਾਉਂਦਾ ਏ ਤੈਨੂੰ ਖੋਹਣ ਦਾ ਡਰ..!!

Title: Darr tenu khohan da ❤️ || Punjabi shayari || Punjabi status || alone shayari


Hindi Two Liners || best hindi 2 lines shayari

मांगने से पहले खुद को पूछो, क्या तुम रख पाओ गे।

चलने से पहले खुद को पूछो, कितना दूर जा पाओ गे।

………………………………………………………………….

मन जिनके नियंत्रण में है, वो राजा से भी अमीर होते ।

जो अपने मन को नियंत्रण नहीं कर पाते, वो भिखारी से भी गरीब होते ।

………………………………………………………………………

जो तुम्हे आता है, वो सीखो सही।

दूसरे को दूसरा कुछ आयेगा, लेकिन तुम रहना तुममे ही।

…………………………………………………………………..

बारिश निकलती है आँसू की तरह।

आसमान हल्का होता है, अंतरात्मा भी, महसूस करो जरा।

……………………………………………………………………

दिमाग जिनके हाथ में है, उनके कोई हथियार नहीं चाहिए।

क्यूंकि वो सही समय पर दिमाग लगा पाते, उलटी सीधी बिना बताये।

……………………………………………………………………………..

किसके अंदर क्या है, वो भगवान को भी नहीं पाता।

समय पर निकलता है वो, महाकाल बैठ के सुनता।

……………………………………………………………………………..

मैं अपने स्थान पर सही।

कौन मुझसे आगे है और कौन पीछे, मुझे पाता नहीं।

………………………………………………………………………………..

 कौन कहां पर रहता है, मुझे कैसे पाता।

मैं तो अपने में खुश, आज़ादी इसे कहता।

Title: Hindi Two Liners || best hindi 2 lines shayari