Best Punjabi - Hindi Love Poems, Sad Poems, Shayari and English Status
Mera sab e tu || love punjabi status
Tu kahe je “mera sab e tu”
Menu sab mil jaye je kahe eh tu❤️..!!
ਤੂੰ ਕਹੇ ਜੇ “ਮੇਰਾ ਸਭ ਏ ਤੂੰ”
ਮੈਨੂੰ ਸਭ ਮਿਲ ਜਾਏ ਜੇ ਕਹੇ ਇਹ ਤੂੰ❤️..!!
Title: Mera sab e tu || love punjabi status
Akra vich || Pyar mohhabbt
Akhra vich likh k tainu
takda rehna me
ਅੱਖਰਾਂ ਵਿੱਚ ਲਿਖਕੇ ਤੈਨੂੰ
ਤੱਕਦਾ ਰਹਿੰਨਾ ਮੈਂ
ਦਿਲ ਵਿੱਚ ਦੱਬੇ ਜੋ ਜਜ਼ਬਾਤ ਮੇਰੇ
ਤੈਨੂੰ ਕਲਮ ਰਾਹੀ ਕਹਿੰਦਾ ਮੈਂ
ਮਿੱਸ ਕਰਦਾ ਤੈਨੂੰ ਜਿੰਦਗੀ ਵਿੱਚ
ਉੱਠਦਾ ਤੇ ਬਹਿੰਦਾ ਮੈਂ
ਕੋਈ ਸ਼ਬਦ ਨੀ ਕਿ ਸੰਗਰੁਰ ਵਾਲਾ ਦੱਸ ਸਕੇ
❤️ ਤੇਰੀ ਹਰ ਪਲ ਦੂਰੀ ਕਿੱਦਾ ਸਹਿੰਦਾ ਮੈਂ❤️
✍️Roop sidhu