Ik varka puraani yaad ada || ਵਰਕਾ ਪੁਰਾਣੀ ਯਾਦਾਂ ਦਾ🤗 was last modified: June 18th, 2023 by _anmol_sahi
Enjoy Every Movement of life!
Dhundli jehi kismat dhundle jehe supne
supne hi reh gaye o
supne hi supne ….
ਧੁੰਦਲੀ ਜਿਹੀ ਕਿਸਮਤ ਧੁੰਦਲੇ ਜਿਹੇ ਸੁਪਨੇ
ਸੁਪਨੇ ਹੀ ਰਹਿ ਗਏ ਉ
ਸੁਪਨੇ ਹੀ ਸੁਪਨੇ ….
TaJpreet kaur
Shadd ajj de mahol nu
Aapa mud purana time liyaunde aan
Ki karna 7 dina da
Chall umra layi hath milaunde aan ❤
ਛੱਡ ਅੱਜ ਦੇ ਮਹੋਲ ਨੂੰ
ਆਪਾ ਮੁੜ ਪੁਰਾਣਾ ਟਾਇਮ ਲਿਆਉਂਦੇ ਆਂ
ਕੀ ਕਰਨਾ ਇਹ 7 ਦਿਨਾਂ ਦਾ
ਚੱਲ ਉਮਰਾਂ ਲਈ ਹੱਥ ਮਿਲਾਉਂਦੇ ਆਂ❤