Akhan which laali,Chehre te noor,Tu das tenu ki kavan,Heer ya Hoor ?
ਅੱਖਾਂ ਵਿੱਚ ਲਾਲੀ ਚਿਹਰੇ ਤੇ ਨੂਰ, ਤੂੰ ਦੱਸ ਤੈਨੂੰ ਕੀ ਕਹਾਂ ਹੀਰ ਜਾਂ ਹੂਰ?
Akhan which laali,Chehre te noor,Tu das tenu ki kavan,Heer ya Hoor ?
ਅੱਖਾਂ ਵਿੱਚ ਲਾਲੀ ਚਿਹਰੇ ਤੇ ਨੂਰ, ਤੂੰ ਦੱਸ ਤੈਨੂੰ ਕੀ ਕਹਾਂ ਹੀਰ ਜਾਂ ਹੂਰ?
ਨਾ ਪੁਛ ਕੋਈ ਵਜਾ,
ਬਸ ਤੂੰ ਪਸੰਦ ਆ ਬੇਵਜਾ।
ਅੱਖਾਂ ਤੋ ਚਾਹੇ ਲੱਖ ਵਾਰ ਦੂਰ ਕਰਲੀ,
ਪਰ ਨਜ਼ਰਾ ਤੋ ਦੂਰ ਕਦੇ ਕਰੀ ਨਾ।
ਐਨੀ ਨਫਰਤ ਵੀ ਨਾ ਕਰੀ,
ਕੀ ਮਜਬੂਰ ਹੋ ਜਾਵਾ ਕਦੀ ਮਹੋਬਤ ਵੀ ਨਾ ਜਾਵੇ ਕਰੀ।
ਤੂੰ ਬੋਲ ਤਾ ਸਹੀ ਤੇਰੀ ਹਰ ਰੀਜ ਪੁਗਾਦੂ,
ਹਰ ਮੋੜ ਤੇ ਸਾਥ ਨਿਭਾਦੂ,
ਮੇਰੀ ਜਿੰਦਗੀ ਚ ਆਉਣ ਨਾਲੋ ਚੰਗਾ ਨਾ ਆਉਣਾ ਸੀ ਤੇਰਾ,
ਕਿਉਂਕਿ ਮੈਂ ਜੋਰ ਲਾ ਲਿਆ ਬਥੇਰਾ,
ਪਰ ਤੂੰ ਤਾਵੀ ਨਾ ਹੋਇਆ ਮੇਰਾ।
Teriya chalakiya na fad sakiye
Asi enne vi anjaan nhi
Bas fark sirf enna e
Tenu sharam nhi te menu maan nhi 💯
ਤੇਰੀਆਂ ਚਲਾਕੀਆਂ ਨਾ ਫੜ ਸਕੀਏ
ਅਸੀਂ ਇੰਨੇ ਵੀ ਅਣਜਾਣ ਨਹੀਂ
ਬਸ ਫ਼ਰਕ ਸਿਰਫ਼ ਇੰਨਾ
ਤੈਨੂੰ ਸ਼ਰਮ ਨਹੀਂ ਤੇ ਸੰਦੀਪ ਮੈਨੂੰ ਮਾਣ ਨਹੀਂ💯