Best Punjabi - Hindi Love Poems, Sad Poems, Shayari and English Status
TAKLEEF LOKAAN NU || Sach te Sahi Punjabi Status
Sawaal zehar da ni c
jo me pee gya
takleef taan lokaan nu udon hoi
jad taanvi me zee piya
ਸਵਾਲ ਜ਼ਹਿਰ ਦਾ ਨਹੀਂ ਸੀ
ਜੋ ਮੈਂ ਪੀ ਗਿਆ
ਤਕਲੀਫ ਤਾਂ ਲੋਕਾਂ ਨੂੰ ਉਦੋਂ ਹੋਈ
ਜਦ ਤਾਂਵੀ ਮੈਂ ਜੀ ਗਿਆ
Title: TAKLEEF LOKAAN NU || Sach te Sahi Punjabi Status
Khud vich mast || best Punjabi shayari || ghaint Punjabi status
Malang ban jande ne ishqan vale
Rehnde apne jahan ch viyast ne..!!
Vech ke khwahishan supne apne
Khud vich rehnde mast ne..!!
ਮਲੰਗ ਬਣ ਜਾਂਦੇ ਨੇ ਇਸ਼ਕਾਂ ਵਾਲੇ
ਰਹਿੰਦੇ ਆਪਣੇ ਜਹਾਨ ‘ਚ ਵਿਅਸਤ ਨੇ..!!
ਵੇਚ ਕੇ ਖੁਆਹਿਸ਼ਾਂ ਸੁਪਨੇ ਆਪਣੇ
ਖ਼ੁਦ ਵਿੱਚ ਰਹਿੰਦੇ ਮਸਤ ਨੇ..!!