Tere ishq mein || hindi shayari || love shayari was last modified: June 6th, 2023 by Anshika Ghosh
Enjoy Every Movement of life!
Full mehak bajo jiwe oda sukk rahe haan
Tere Intezaar vich mukk rahe Haan🥀..!!
ਫੁੱਲ ਮਹਿਕ ਬਾਜੋਂ ਜਿਵੇਂ ਓਦਾਂ ਸੁੱਕ ਰਹੇ ਹਾਂ
ਤੇਰੇ ਇੰਤਜ਼ਾਰ ਵਿੱਚ ਮੁੱਕ ਰਹੇ ਹਾਂ🥀..!!
Galti te sunaun vale taan mile ne kayi
Samjhaun vale door tak dise hi nahi🙌..!!
Mere lafzaan nu bahuteyan ne laya dil te
Khamoshi nu samjheya kise vi nahi💔..!!
ਗ਼ਲਤੀ ‘ਤੇ ਸੁਣਾਉਣ ਵਾਲੇ ਤਾਂ ਮਿਲੇ ਨੇ ਕਈ
ਸਮਝਾਉਣ ਵਾਲੇ ਦੂਰ ਤੱਕ ਦਿਸੇ ਹੀ ਨਹੀਂ🙌..!!
ਮੇਰੇ ਲਫ਼ਜ਼ਾਂ ਨੂੰ ਬਹੁਤਿਆਂ ਨੇ ਲਾਇਆ ਦਿਲ ‘ਤੇ
ਖਾਮੋਸ਼ੀ ਨੂੰ ਸਮਝਿਆ ਕਿਸੇ ਵੀ ਨਹੀਂ💔..!!
