Enjoy Every Movement of life!
Beparwah ho izzatan nu
Kise khunje na la lawi🙌..!!
Niwe ho ho dekhi kite
Kadran na gawa lawi🙏..!!
ਬੇਪਰਵਾਹ ਹੋ ਇੱਜ਼ਤਾਂ ਨੂੰ
ਕਿਸੇ ਖੂੰਜੇ ਨਾ ਲਾ ਲਵੀਂ🙌..!!
ਨੀਵੇਂ ਹੋ ਹੋ ਦੇਖੀਂ ਕਿਤੇ
ਕਦਰਾਂ ਨਾ ਗਵਾ ਲਵੀਂ🙏..!!
Hall karde koi esa ve
Racheya mere ch tera lu lu howe..!!
Mere khud vich baki mein na rahan
Mere andar tu hi tu howe..!!
ਹੱਲ ਕਰ ਦੇ ਕੋਈ ਐਸਾ ਵੇ
ਰਚਿਆ ਮੇਰੇ ‘ਚ ਤੇਰਾ ਲੂੰ ਲੂੰ ਹੋਵੇ..!!
ਮੇਰੇ ਖੁਦ ਵਿੱਚ ਬਾਕੀ ਮੈਂ ਨਾ ਰਹਾਂ
ਮੇਰੇ ਅੰਦਰ ਤੂੰ ਹੀ ਤੂੰ ਹੋਵੇਂ..!!