Best Punjabi - Hindi Love Poems, Sad Poems, Shayari and English Status
Sukge raah || punjabi shayari sad love
sukge gulaab ishq de
suk gya ishq de paude
jo jaawe ishq de raah te
oh apni kabar nu khud khode
ਸੁਖਗੇ ਗ਼ੁਲਾਬ ਇਸ਼ਕ ਦੇ
ਸੁਖ ਗਿਆ ਇਸ਼ਕ ਦਾ ਪੋਧਾ
ਜੋ ਜਾਵੇ ਇਸ਼ਕ ਦੇ ਰਾਹ ਤੇ
ਔਹ ਅਪਣੀ ਕਬਰ ਨੂੰ ਖੁਦ ਖੋਦਾ
—ਗੁਰੂ ਗਾਬਾ 🌷
Title: Sukge raah || punjabi shayari sad love
Chale jana teri zindagi cho 😢 || sad but true shayari || Punjabi status
Chale jana teri zindagi chon ikk din
Meri fikran ch haal na behaal rakhi..!!
Door ho ke vi jiona taa tere layi hi e
Tu mere ton baad vi apna khayal rakhi..!!
ਚਲੇ ਜਾਣਾ ਤੇਰੀ ਜ਼ਿੰਦਗੀ ਚੋਂ ਇੱਕ ਦਿਨ
ਮੇਰੀ ਫ਼ਿਕਰਾਂ ‘ਚ ਹਾਲ ਨਾ ਬੇਹਾਲ ਰੱਖੀਂ..!!
ਦੂਰ ਹੋ ਕੇ ਵੀ ਜਿਉਣਾ ਤਾਂ ਤੇਰੇ ਲਈ ਹੀ ਏ
ਤੂੰ ਮੇਰੇ ਤੋਂ ਬਾਅਦ ਵੀ ਆਪਣਾ ਖ਼ਿਆਲ ਰੱਖੀਂ..!!