Skip to content

b7bad935a612443cc39c95401db43770-c0e3612b

Title: b7bad935a612443cc39c95401db43770-c0e3612b

Best Punjabi - Hindi Love Poems, Sad Poems, Shayari and English Status


mohobbat da ehsaas || two line shayari

Kise nu pal pal soch ke ohdiyan yaadan naal wafadar rehna
Mohobbat da ek khoobsurat ehsaas e..!!

ਕਿਸੇ ਨੂੰ ਪਲ ਪਲ ਸੋਚ ਕੇ ਉਹਦੀਆਂ ਯਾਦਾਂ ਨਾਲ ਵਫਾਦਾਰ ਰਹਿਣਾ
ਮੁਹੱਬਤ ਦਾ ਇੱਕ ਖੂਬਸੂਰਤ ਅਹਿਸਾਸ ਏ..!!

Title: mohobbat da ehsaas || two line shayari


Sb wakkt gujar ne👌👍 || truth about life shayari

Ae ishq Diya shakima ne
Lok apna kah pith te krde war ne😟
Kon Kise Naal Sari umr rahda
Ethe sb wakkt gujar ne..😦😭😢

ਏ ਇਸ਼੍ਕ ਦਿਯਾ ਸ਼ਕੀਮਾ ਨੇ
ਲੋਕ ਅਪਨਾ ਕਹ ਪੀਠ ਤੇ ਕਰਦੇ ਵਾਰ ਨੇ😑
ਕੋਨ ਕਿਸੇ ਨਾਲ ਸਾਰੀ ਉਮਰ ਰਹਂਦਾ
ਏਥੇ ਸਬ ਵਕਤ ਗੁਜਾਰ ਨੇ…😢✍️

~~~~ Plbwala®️✓✓✓✓

Title: Sb wakkt gujar ne👌👍 || truth about life shayari