
Yaadan teriyan ch tar jana ik din..!!
Ishq tere ch ibadat kar kar
Pagl ho ke Mar jana ik din..!!

Gumnami di zindagi eh gumnami da rasta
Intezaar vich langha rahi eh jaan tera rasta ❣️
ਗੁਮਨਾਮੀ ਦੀ ਜਿੰਦਗੀ ਇਹ ਗੁਮਨਾਮੀ ਦਾ ਰਾਸਤਾ
ਇੰਤਜ਼ਾਰ ਵਿੱਚ ਲੰਘਾ ਰਹੀ ਇਹ ਜਾਨ ਤੇਰਾ ਰਾਸਤਾ❣️
Lagda e bina pra ton udauna e menu..!!
Shreaam paglan vang nachauna e menu..!!
Smjh nhi aundi dil vsso bahar kive ho gya
Haye tere ishq ne marwauna e menu..!!
ਲਗਦਾ ਏ ਬਿਨਾਂ ਪਰਾਂ ਤੋਂ ਉਡਾਉਣਾ ਏ ਮੈਨੂੰ..!!
ਸ਼ਰੇਆਮ ਪਾਗਲਾਂ ਵਾਂਗ ਨਚਾਉਣਾ ਏ ਮੈਨੂੰ..!!
ਸਮਝ ਨਹੀਂ ਆਉਂਦੀ ਦਿਲ ਵੱਸੋਂ ਬਾਹਰ ਕਿਵੇਂ ਹੋ ਗਿਆ
ਹਾਏ ਤੇਰੇ ਇਸ਼ਕ ਨੇ ਮਰਵਾਉਣਾ ਏ ਮੈਨੂੰ..!!