Skip to content

Sajjna ve tere bina kakh de nahi

ਸੱਜਣਾ ਵੇ ਤੇਰੇ ਬਿਨਾ ਕੱਖ ਦੇ ਨਹੀ
ਏਦਾ ਲੱਗੇ ਤੇਰੇ ਬਿਨਾ ਬੱਚਦੇ ਨਹੀ
ਟੌਹਰ ਸੁਕੀਨੀ ਲਾ ਕੇ ਲੱਖ ਹੋ ਜਾਵਾ ਤਿਆਰ
ਸੱਚ ਜਾਣੀ ਤੇਰੇ ਬਿਨਾ ਜੱਚਦੇ ਨਹੀ

ਭਾਈ ਰੂਪਾ

Title: Sajjna ve tere bina kakh de nahi

Best Punjabi - Hindi Love Poems, Sad Poems, Shayari and English Status


Fazool jehi na samjhi || Punjabi status attitude

Cool jeha subaah teri mutiyaar da
fool jeha na samjhi
lakhan vichon ik haa
fazool jehi na samjhi

Cool ਜਿਹਾ ਸੁਭਾਅ ਤੇਰੀ ਮੁਟਿਆਰ ਦਾ #
Fool ਜਿਹੀ ਨਾ ਸਮਝੀ #
ਲਖਾਂ ਵਿਚੋ ਇਕ ਹਾ #
ਫਜੂਲ ਜਿਹੀ ਨਾ ਸਮਝੀ...

Title: Fazool jehi na samjhi || Punjabi status attitude


Beasar sabh dua shayari

बेअसर हो रही सब दुआए मेरी 

जिंदगी जाने क्या सिलसिला दिखा रही है ,

जिसके लिए मांगी खुदा से खुशिया 

वो ही धीरे-धीरे दिल को जला रही है।

इंतज़ार किया घंटो उसका 

क्या मालूम था वो किसी ओर से मिलके आ रही है ,

मिलने के बहाने ढूंढती थी जो बार बार 

यार वो लड्की आँख मिलने से घबरा रहि रही  है । 

 

Title: Beasar sabh dua shayari