Best Punjabi - Hindi Love Poems, Sad Poems, Shayari and English Status
KINAA KHOOBSURAT
kinna khoobsurat hai silsila udheekan da
tere jaan ton lai k mudh aun diyaan tareekan da
ਕਿੰਨਾ ਖੂਬਸੂਰਤ ਇਹ ਸਿਲਸਿਲਾ ਉਡੀਕਾਂ ਦਾ
ਤੇਰੇ ਜਾਣ ਤੋਂ ਲੈ ਕੇ ਮੁੜ ਆਉਣ ਦੀਆਂ ਤਰੀਕਾਂ ਦਾ
Title: KINAA KHOOBSURAT
Khamoshi rakh laini e || truth life shayari
hazaara jawaaba to changi hundi hai khamoshi
na-zaane kinne sawaala di ijjat rakh laindi e
ਹਜ਼ਾਰਾ ਜੁਆਬਾ ਤੋਂ ਚੰਗੀ ਹੁੰਦੀ ਹੈ ਖਾਮੋਸ਼ੀ,
ਨਾਜਾਨੇ ਕਿੰਨੇ ਸਵਾਲਾਂ ਦੀ ਇੱਜ਼ਤ ਰੱਖ ਲੈਦੀ ਏ !💯
