Chl theek hai beh tu mai chl da Teri udeek kiti he chl beh tu mai chl tere toh umeed kiti c chl beh tu mai chl da tere naal rehn di udeek kiti c
Well done is better than well said
Chl theek hai beh tu mai chl da Teri udeek kiti he chl beh tu mai chl tere toh umeed kiti c chl beh tu mai chl da tere naal rehn di udeek kiti c
na akhaan rahi vahe
na kagaj te likhiya jawe
eh dard na muke
dil mere nu jo andron khai jawe
ਨਾ ਅੱਖਾਂ ਰਾਹੀਂ ਵਹੇ
ਨਾ ਕਾਗਜ਼ ਤੇ ਲਿਖਿਆ ਜਾਵੇ
ਇਹ ਦਰਦ ਨਾ ਮੁਕੇ
ਦਿਲ ਮੇਰੇ ਨੂੰ ਜੋ ਅੰਦਰੋਂ ਖਾਈ ਜਾਵੇ
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ |😇
Tu nall Turan de hami ta bharda sajna manzil de ki okat si ke Sanu na mildi |😇