ਮੇਰੀ ਜੁਬਾਨ ਨੇ ਨਾਮ ਸਦਾ
ਪ੍ਰੀਤ ਪ੍ਰੀਤ ਹੀ ਲੈਣਾ ਏ
ਤੇਰੀ ਚੜਦੀ ਕਲਾਂ ਲਈ
ਅਸੀ ਅਰਦਾਸਾਂ ਕਰਦੇ ਰਹਿਣਾ ਏ
ਤੂੰ ਕੀਮਤੀ ਦਾਤ ਏ ਰੱਬ ਦੀ ਮੇਰੇ ਲਈ
ਹੋਰ ਰੱਬ ਤੋਂ ਕੀ ਮੰਗ ਕੇ ਲੈਣਾ ਨੀ
ਮੁੱਦਤਾ ਹੋ ਗਈਆਂ ਮੁਲਾਕਾਤਾਂ ਨੂੰ
ਪਤਾ ਨਹੀ ਕਦੋਂ ਇਕੱਠੇ ਮਿਲ ਕੇ ਬਹਿਣਾ ਏ
ਭਾਈ ਰੂਪਾ
ਮੇਰੀ ਜੁਬਾਨ ਨੇ ਨਾਮ ਸਦਾ
ਪ੍ਰੀਤ ਪ੍ਰੀਤ ਹੀ ਲੈਣਾ ਏ
ਤੇਰੀ ਚੜਦੀ ਕਲਾਂ ਲਈ
ਅਸੀ ਅਰਦਾਸਾਂ ਕਰਦੇ ਰਹਿਣਾ ਏ
ਤੂੰ ਕੀਮਤੀ ਦਾਤ ਏ ਰੱਬ ਦੀ ਮੇਰੇ ਲਈ
ਹੋਰ ਰੱਬ ਤੋਂ ਕੀ ਮੰਗ ਕੇ ਲੈਣਾ ਨੀ
ਮੁੱਦਤਾ ਹੋ ਗਈਆਂ ਮੁਲਾਕਾਤਾਂ ਨੂੰ
ਪਤਾ ਨਹੀ ਕਦੋਂ ਇਕੱਠੇ ਮਿਲ ਕੇ ਬਹਿਣਾ ਏ
ਭਾਈ ਰੂਪਾ
Yaar badal ke vekho, tuhaade nawe yaara ch v ohna diyaa rooha jhalkdiyaa haungiyaa
purane yaar bhulne v nahi te ohna di yaad v nahi auni
ਯਾਰ ਬਦਲ ਕੇ ਵੇਖੋ , ਤੁਹਾਡੇ ਨਵੇਂ ਯਾਰਾਂ ਚ ਵੀ ਉਹਨਾਂ ਦੀਆਂ ਰੂਹਾਂ ਝਲਕਦੀਆਂ ਹੋਣਗੀਆਂ
ਪੁਰਾਣੇ ਯਾਰ ਭੁਲਨੇ ਵੀ ਨਹੀਂ ਤੇ ਉਹਨਾਂ ਦੀ ਯਾਦ ਵੀ ਨਹੀਂ ਆਉਣੀ
Oh gallan jehiyan karn nu akhi jawe pyar
Ohnu haigi nahio ishke di asli jehi saar..!!
Socha ohdiyan te hun dasso sade kahde zor
Mohobbat mere layi kuj hor e te ohde layi kuj hor..!!
ਉਹ ਗੱਲਾਂ ਜਿਹੀਆਂ ਕਰਨ ਨੂੰ ਆਖੀ ਜਾਵੇ ਪਿਆਰ
ਉਹਨੂੰ ਹੈਗੀ ਨਹੀਂਓ ਇਸ਼ਕੇ ਦੀ ਅਸਲੀ ਜਹੀ ਸਾਰ..!!
ਸੋਚਾਂ ਉਹਦੀਆਂ ‘ਤੇ ਹੁਣ ਦੱਸੋ ਸਾਡੇ ਕਾਹਦੇ ਜ਼ੋਰ
ਮੋਹੁੱਬਤ ਮੇਰੇ ਲਈ ਕੁਝ ਹੋਰ ਏ ਤੇ ਉਹਦੇ ਲਈ ਕੁਝ ਹੋਰ..!!