Skip to content

Tere naal rehna mainu || love shayari

ਤੇਰੇ ਨਾਲ ਨਾਲ ਰਹਿਣਾ ਮੈਨੂੰ ਚੰਗਾ ਲੱਗਦਾ
ਤੈਨੂੰ ਹਰ ਗੱਲ ਕਹਿਣਾ ਮੈਨੂੰ ਚੰਗਾ ਲੱਗਦਾ
ਤੇਰੇ ਕੋਲ ਕੋਲ ਬਹਿਣਾ ਮੈਨੂੰ ਚੰਗਾ ਲੱਗਦਾ
ਭਾਵੇਂ ਤੇਰੀ ਜਿੰਦਗੀ ਚ ਮੇਰਾ ਵਜੂਦ ਨਹੀ ਕੋਈ
ਪ੍ਰੀਤ ਤੇਰਾ ਦੁੱਖ ਸੁੱਖ ਸਹਿਣਾ ਮੈਨੂੰ ਚੰਗਾ ਲੱਗਦਾ

Title: Tere naal rehna mainu || love shayari

Best Punjabi - Hindi Love Poems, Sad Poems, Shayari and English Status


bechni padh rahi Wine || funny 2 lines

Na Kara koi Acha kaam bus Kara hai crime,
Banna tha don pr bechni pad rhi hai Wine,

Title: bechni padh rahi Wine || funny 2 lines


Rabb se dua || 2 lines hindi shayari for love dua

Use chhod jaane ke liye ek bahana kaafi hai
wo har pal rahe paas mere dua jehi rabb se maangi hai

ਉਸੇ ਛੋਡ ਜਾਣੇ ਕੇ ਲਿਏ ਏਕ ਬਹਾਨਾ ਕਾਫ਼ੀ ਹੈ,
ਵੋ ਹਰ ਪਲ ਰਹੇ ਪਾਸ ਮੇਰੇ ਦੁਆ ਜਹੀ ਰੱਬ ਸੇ ਮਾਂਗੀ ਹੈ

Title: Rabb se dua || 2 lines hindi shayari for love dua