Best Punjabi - Hindi Love Poems, Sad Poems, Shayari and English Status
Aaj ve tere naal aa❤️🥰
ਸ਼ਿਕਾਇਤ ਤਾਂ ਖੁਦ ਨਾਲ ਆ, ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ |🥰❤️
Sikayat ta khud nall aa, par mohabat ta Aaj ve tere naal aa|🥰❤️
Title: Aaj ve tere naal aa❤️🥰
JAWAB TAN AJHE DIL NU || Sad PUnjabi status
Hanju Dhulhde puchhan ki kasoor saadha
me muskuraa k keha
jawab taan ajhe dil nu v ni mileya
ਹੰਝੂ ਡੁੱਲਦੇ ਪੁੱਛਣ ਕੀ ਕਸੂਰ ਸਾਡਾ
ਮੈਂ ਮੁਸਕੁਰਾ ਕੇ ਕਿਹਾ
ਜਵਾਬ ਤਾਂ ਅਜੇ ਦਿਲ ਨੂੰ ਵੀ ਨੀ ਮਿਲਿਆ
