Skip to content

Dua vich Shamil || Shayari Dil ton

Oh meri har duaa vich shamil c
jo kise hor nu
bin manghe mil gya

ਉਹ ਮੇਰੀ ਹਰ ਦੁਆ ਵਿੱਚ ਸ਼ਾਮਿਲ ਸੀ
ਜੋ ਕਿਸੇ ਹੋਰ ਨੂੰ
ਬਿਨ ਮੰਗੇ ਮਿਲ ਗਿਆ

Title: Dua vich Shamil || Shayari Dil ton

Best Punjabi - Hindi Love Poems, Sad Poems, Shayari and English Status


कैसे बताऊं तुम्हें ||love hindi shayari

कैसे बताऊं तुम्हे के कौन हो तुम…
हवाओं में फैली है जो खुशबू, उसकी सादगी तुम हो…
मेरी रूह को जो ठंडक दे, वो ताज़गी तुम हो…
सज़दा करू मैं किसका, मेरी दुआओं में तुम,
मेरी वफाओं में तुम, बरसती घटाओं में तुम,
बस तुम ही तुम… तुम हो मेरे आज में मेरे कल में भी तुम,
मेरे हर वक्त में तुम, बस तुम ही तुम…
कैसे बताऊं तुम्हे के कौन हो तुम…
ये धड़कने तुम्हारी है,
मेरे दिल की कीमत समझ लेना,
बिछ जाऊं तुम्हारे क़दमों में,
इसे मेरी मन्नत समझ लेना,
तस्वीर मैं भी हूं तुम्हारी,
मुझे अपनी सीरत समझ लेना…
मेरे साए में भी अब दिखते हो तुम,
कैसे बताऊं तुम्हे के कौन हो तुम…

Title: कैसे बताऊं तुम्हें ||love hindi shayari


PUNJABI GIRL LOVE SHAYARI || BLACK AND WHITE PUNJABI SHAYARI || BEST LINES FOR GF/BF || TRUE LOVE SHAYARI VIDEO

Sadi akhan ne peyasiyan deed teri nu
Ghutt sabran da piyaja ve udeek meri nu
Sade dil de boohe vi hun khulle rehnde ne
Nain thakkde nahi yara nale sille rehnde ne
Sade din sadiyan de vang langhde ne hun
Khayal sade vi tuhade ton sangde ne hun
Rog chandre jehe dil ne la rakhe ne
Tuhade gama naal rishte nibha rakhe ne
Sathon tusi na Jane bhulaye sajjna
Sadi rooh de vich dere tusa laye sajjna
Bhull Jana asi jagg tuhanu sab mann ke
Asi chahuna te chahuna Tuhanu rabb mann ke..!!
ਸਾਡੀ ਅੱਖਾਂ ਨੇ ਪਿਆਸੀਆਂ ਦੀਦ ਤੇਰੀ ਨੂੰ
ਘੁੱਟ ਸਬਰਾਂ ਦਾ ਪਿਆ ਜਾ ਵੇ ਉਡੀਕ ਮੇਰੀ ਨੂੰ
ਸਾਡੇ ਦਿਲ ਦੇ ਬੂਹੇ ਵੀ ਹੁਣ ਖੁੱਲ੍ਹੇ ਰਹਿੰਦੇ ਨੇ
ਨੈਣ ਥੱਕਦੇ ਨਹੀਂ ਯਾਰਾ ਨਾਲੇ ਸਿੱਲ੍ਹੇ ਰਹਿੰਦੇ ਨੇ
ਸਾਡੇ ਦਿਨ ਸਦੀਆਂ ਦੇ ਵਾਂਗ ਲੰਘਦੇ ਨੇ ਹੁਣ
ਖਿਆਲ ਸਾਡੇ ਵੀ ਤੁਹਾਡੇ ਤੋਂ ਸੰਗਦੇ ਨੇ ਹੁਣ
ਰੋਗ ਚੰਦਰੇ ਜਿਹੇ ਦਿਲ ਨੇ ਲਾ ਰੱਖੇ ਨੇ
ਤੁਹਾਡੇ ਗਮਾਂ ਨਾਲ ਰਿਸ਼ਤੇ ਨਿਭਾ ਰੱਖੇ ਨੇ
ਸਾਥੋਂ ਤੁਸੀਂ ਨਾ ਜਾਣੇ ਭੁਲਾਏ ਸੱਜਣਾ
ਸਾਡੀ ਰੂਹ ਵਿੱਚ ਡੇਰੇ ਤੁਸਾਂ ਲਾਏ ਸੱਜਣਾ
ਭੁੱਲ ਜਾਣਾ ਅਸੀਂ ਜੱਗ ਤੁਹਾਨੂੰ ਸਭ ਮੰਨ ਕੇ
ਅਸੀਂ ਚਾਹੁਣਾ ਤੇ ਚਾਹੁਣਾ ਤੁਹਾਨੂੰ ਰੱਬ ਮੰਨ ਕੇ..!!

Title: PUNJABI GIRL LOVE SHAYARI || BLACK AND WHITE PUNJABI SHAYARI || BEST LINES FOR GF/BF || TRUE LOVE SHAYARI VIDEO