ਗੋਰੇ ਰੰਗ ਤੇ ਅਸੀਂ ਮਰਦੇ ਨਾਂ,
ਦਿੱਲ ਸਾਫ਼ ਦੀ ਕਦਰ ਕਰਦੇ ਹਾਂ,
ਪਿਆਰ ਤਾਂ ਸਿਰਫ ਇਕ ਨੂੰ ਕਰਾਂਗੇ,
ਹਰ ਕਿਸੇ ਤੇ ਅਸੀਂ ਮਰਦੇ ਨਾਂ
ਗੋਰੇ ਰੰਗ ਤੇ ਅਸੀਂ ਮਰਦੇ ਨਾਂ,
ਦਿੱਲ ਸਾਫ਼ ਦੀ ਕਦਰ ਕਰਦੇ ਹਾਂ,
ਪਿਆਰ ਤਾਂ ਸਿਰਫ ਇਕ ਨੂੰ ਕਰਾਂਗੇ,
ਹਰ ਕਿਸੇ ਤੇ ਅਸੀਂ ਮਰਦੇ ਨਾਂ
Udaari maar gya tu kise door daradhe
chadd suke rukh nu ikalleyaan
panchhiyaa tainu rta taras naa aayea?
ਉਡਾਰੀ ਮਾਰ ਗਿਆ ਤੂੰ ਕਿਸੇ ਦੂਰ ਦਰਾਡੇ
ਛੱਡ ਸੁਕੇ ਰੁੱਖ ਨੂੰ ਇਕੱਲਿਆਂ
ਪੰਛੀਆ ਤੈਨੂੰ ਰਤਾ ਤਰਸ ਨਾ ਆਇਆ?
Zindagi da pehla pehla purpose dosto
yaad aunda e jehrra mainu har rojh dosto
honsla jeha karke number dita c
aggon ohne naah ch answer dita c
ohde bhaane husna da thhagg yaar c
par kamli ni jaane oh taa sachaa pyaar c
ਜਿੰਦਗੀ ਦਾ ਪਹਿਲਾ ਪਹਿਲਾ ਪ੍ਰਪੋਜ਼ ਦੋਸਤੋਂ
ਯਾਦ ਆਉਂਦਾ ਏ ਜਿਹੜਾ ਮੈਨੂੰ ਹਰ ਰੋਜ਼ ਦੋਸਤੋਂ
ਹੋਂਸਲਾ ਜਿਹਾ ਕਰਕੇ ਨੰਬਰ ਦਿੱਤਾ ਸੀ
ਅੱਗੋਂ ਉਹਨੇ ਨਾਂਹ’ਚ answer ਦਿੱਤਾ ਸੀ
ਉਹਦੇ ਭਾਣੇ ਹੁਸਨਾਂ ਦਾ ਠੱਗ ਯਾਰ ਸੀ
ਪਰ ਕਮਲ਼ੀ ਨਾ ਜਾਣੇ ਉਹ ਤਾਂ ਸੱਚਾ ਪਿਆਰ ਸੀ