Skip to content

Bhull jande asi v tenu || sad shayari || true love shayari || Punjabi status

Saah vich Saah || Punjabi shayari || sad shayari

Hasse ik arse magro yaadan mud gher leya
Sanu kyu bna ke apna satho mooh fer leya..!!
Tere jehi aadat sajjna sanu Na peni ve
Es pgl dil di halat Eda hi rehni ve..!!
Tenu ta trs Na aaya ehna komal akhiyan te
Hnju ajj bhre ne kidda duniya ne takkiya ne..!!
Chad ditte gile eh krne jad fark hi tenu penda naa
Bhull jande asi v tenu je saah vich saah tu lenda naa..!!

ਹੱਸੇ ਇੱਕ ਅਰਸੇ ਮਗਰੋਂ ਯਾਦਾਂ ਨੇ ਮੁੜ ਘੇਰ ਲਿਆ
ਸਾਨੂੰ ਕਿਉਂ ਬਣਾ ਕੇ ਆਪਣਾ ਸਾਥੋਂ ਮੂਹ ਫ਼ੇਰ ਲਿਆ..!!
ਤੇਰੇ ਜਿਹੀ ਆਦਤ ਸੱਜਣਾ ਸਾਨੂੰ ਨਾ ਪੈਣੀ ਵੇ
ਇਸ ਪਾਗਲ ਦਿਲ ਦੀ ਹਾਲਤ ਏਦਾਂ ਹੀ ਰਹਿਣੀ ਵੇ..!!
ਤੈਨੂੰ ਤਾਂ ਤਰਸ ਨਾ ਆਇਆ ਇਹਨਾਂ ਕੋਮਲ ਅੱਖੀਆਂ ਤੇ
ਹੰਝੂ ਅੱਜ ਭਰੇ ਨੇ ਕਿੱਦਾਂ ਦੁਨੀਆਂ ਨੇ ਤੱਕੀਆਂ ਨੇ..!!
ਛੱਡ ਦਿੱਤੇ ਇਹ ਗਿਲੇ ਕਰਨੇ ਜਦ ਫਰਕ ਹੀ ਤੈਨੂੰ ਪੈਂਦਾ ਨਾ
ਭੁੱਲ ਜਾਂਦੇ ਅਸੀਂ ਵੀ ਤੈਨੂੰ ਜੇ ਸਾਹ ਵਿੱਚ ਸਾਹ ਤੂੰ ਲੈਂਦਾ ਨਾ..!!

Title: Bhull jande asi v tenu || sad shayari || true love shayari || Punjabi status

Best Punjabi - Hindi Love Poems, Sad Poems, Shayari and English Status


DIL DE DARD NU

ਦਿਲ ਦੇ ਦਰਦ ਨੂੰ ਦਿਲ ਤੋੜਨ ਵਾਲੇ ਕੀ ਜਾਣਨ
ਕਿੰਨੀ ਹੁੰਦੀ ਆ ਤਕਲੀਫ, ਮੌਤ ਵਿੱਚ
ਉਪਰੋਂ ਫੁੱਲ ਚੜਾਉਣ ਵਾਲੇ ਕੀ ਜਾਣਨ

dil de dard nu dil todhan wale ki janan
kinni hundi aa takleef, maut vich
upron ful chadhaun wale ki janan

Title: DIL DE DARD NU


Yaar || dosti || hindi shayari

Jis tarah sodium ke bina salt nhi ban sakta
Usi tarah bin yaaro ke class nhi ban sakta❤😍

Title: Yaar || dosti || hindi shayari