Best Punjabi - Hindi Love Poems, Sad Poems, Shayari and English Status
Tera khayal || love you shayari || true love shayari
Pyar tera asi jad v mehsus kariye
Rahat mile dila de dard gehre nu..!!
Tera khyl sukun de jnda e
Mere udaas hoye es chehre nu..!!
ਪਿਆਰ ਤੇਰਾ ਅਸੀਂ ਜਦ ਵੀ ਮਹਿਸੂਸ ਕਰੀਏ
ਰਾਹਤ ਮਿਲੇ ਦਿਲਾਂ ਦੇ ਦਰਦ ਗਹਿਰੇ ਨੂੰ..!!
ਤੇਰਾ ਖ਼ਿਆਲ ਸੁਕੂਨ ਦੇ ਜਾਂਦਾ ਏ
ਮੇਰੇ ਉਦਾਸ ਹੋਏ ਇਸ ਚਿਹਰੇ ਨੂੰ..!!
Title: Tera khayal || love you shayari || true love shayari
Sath nibhawangi || love and life Punjabi status
Aaye tere jivan smundar vich je tufaan kde🙏
Rakh bharosa ban ke naaw mein sath nibhawangi ❤
Manni na haar jivan diyan andheriya raatan ton 🙌
Ban ke jugnu tera har raah rushnawangi 🤗
ਆਏ ਤੇਰੇ ਜੀਵਨ ਸੁਮੰਦਰ ਵਿਚ ਜੇ ਤੂਫ਼ਾਨ ਕਦੇ,🙏
ਰੱਖ ਭਰੋਸਾ ਬਣ ਕੇ ਨਾਵ ਮੈਂ ਸਾਥ ਨਿਭਾਵਾਂਗੀ…❤
ਮੰਨੀ ਨਾ ਹਾਰ ਜੀਵਨ ਦੀਆਂ ਅੰਧੇਰੀਆਂ ਰਾਤਾਂ ਤੋਂ,🙌
ਬਣ ਕੇ ਜੁਗਨੂੰ ਤੇਰਾ ਹਰ ਰਾਹ ਰੁਸ਼ਨਾਵਾਂਗੀ…🤗

