Enjoy Every Movement of life!
ਇਕ ਕਿਤਾਬ ਖੋਲੀ ਪੁਰਾਣੀ ਕੱਲ
ਵਿੱਚ ਯਾਦਾਂ ਪੁਰਾਣੀਆਂ ਮਹਿਕਾਂ ਖਿਲਾਰਣ
ਦਿਲ ਦਾ ਹਾਲ ਜੋ ਵਿੱਚ ਲਿਖਿਆ ਸੀ
ਮੇਰੇ ਦਿਲ ਦੇ ਕਰੀਬ ਸੀ
ਮੈਨੂੰ ਯਾਦ ਆ
ਉਹ ਜਾਨ ਸੀ
ਪਰ ਜਾਣ ਕੇ ਵੀ ਅਨਜਾਣ ਸੀ
ਦਰਗਾਹ ਤੇ ਜਿਵੇਂ ਪੀਰ ਦੀ ਗੱਲ
ਮੇਰੀ ਲਿਖ਼ਤਾਂ ਵਿਚ ਜਿਵੇਂ ਹੀਰ ਦੀ ਗੱਲ
ਕੇਹੜੇ ਪਾਸੇ ਖੋਰੇ ਏਹ ਜਮਾਨਾਂ
ਮੇਰੇ ਪਾਸੇ ਬੱਸ ਇਸ਼ਕ ਅਖੀਰ ਦੀ ਗੱਲ
ਆਸ਼ਿਕਾਂ ਦਾ ਮਾਨ ਮੈਂ ਰਖਿਆ
ਫੇਰ ਕਿਤੀ ਇਸ਼ਕ ਦੂਰ ਦੀ ਗੱਲ
– Guru Gaba
