Chup di awaaz nu oh jaane
jis ne aapni awaaz nu khud,
kade chup vich dabayea howe
ਚੁੱਪ ਦੀ ਆਵਾਜ਼ ਨੂੰ ਉਹ ਜਾਣੇ
ਜਿਸ ਨੇ ਆਪਣੀ ਆਵਾਜ਼ ਨੂੰ ਖੁਦ,
ਚੁੱਪ ਵਿੱਚ ਦਬਾਇਆ ਹੋਵੇ
Chup di awaaz nu oh jaane
jis ne aapni awaaz nu khud,
kade chup vich dabayea howe
ਚੁੱਪ ਦੀ ਆਵਾਜ਼ ਨੂੰ ਉਹ ਜਾਣੇ
ਜਿਸ ਨੇ ਆਪਣੀ ਆਵਾਜ਼ ਨੂੰ ਖੁਦ,
ਚੁੱਪ ਵਿੱਚ ਦਬਾਇਆ ਹੋਵੇ
Sawer hunde hi
taare badal jande ne
jive rutaan naal
nazaare badal jande ne
gal chhad dila
har ik te aitbaar karn di
kyuki waqt naal
ithe saare badal jande ne
ਸਵੇਰ ਹੁੰਦੇ ਹੀ
ਤਾਰੇ ਬਦਲ ਜਾਦੇ ਨੇ
. . ਜਿਵੇਂ ਰੁੱਤਾਂ ਨਾਲ
ਨਜਾਰੇ ਬਦਲ ਜਾਦੇ ਨੇ
. ਗੱਲ ਛੱਡ ਦਿਲਾ
ਹਰ ਇੱਕ ਤੇ ਇਤਬਾਰ ਕਰਨ ਦੀ
. ਕਿਉ ਕਿ ਵਕਤ ਨਾਲ
. ਇੱਥੇ ਸਾਰੇ ਬਦਲ ਜਾਦੇ ਨੇ।।
ਉਜੜਾ ਦੇਖ ਖੁਸ਼ ਹੁੰਦੇ ਲੋਕੀ,
ਕਹਿਣ ਖੁਦ ਨੂੰ ਬਸ ਸਿਆਣੇਂ,
ਇਹ ਗੱਲ ਉਹ ਭੁੱਲ ਜਾਂਦੇ ਨੇ,
ਦਿਨ ਚੰਗੇ ਮਾੜੇ ਸਭ ਤੇ ਆਣੇ,
ਅੱਜ ਕਿਸੇ ਨੇ ਕੀ ਸਮਝਣਾ ਮੈਨੂੰ,
ਕਿਵੇਂ ਬਦਲੇ ਜਾਂਦੇ ਨੇ ਟਿਕਾਣੇ,
ਪੀੜ ਪਰਾਈ ਕੋਈ ਸਮਝ ਨੀ ਸਕਿਆ,
ਆਖਿਰ ਜਿਸ ਤਣ ਲੱਗੇ ਸੋਈ ਜਾਣੈ।।