Asin hanju pee k guzaara kar laina
tu hasda reh sajjna
ਅਸੀਂ ਹੰਝੂ ਪੀ ਕੇ ਗੁਜ਼ਾਰਾ ਕਰ ਲੈਣਾ
ਤੂੰ ਹੱਸਦਾ ਰਹਿ ਸੱਜਣਾ
Asin hanju pee k guzaara kar laina
tu hasda reh sajjna
ਅਸੀਂ ਹੰਝੂ ਪੀ ਕੇ ਗੁਜ਼ਾਰਾ ਕਰ ਲੈਣਾ
ਤੂੰ ਹੱਸਦਾ ਰਹਿ ਸੱਜਣਾ
Waqat sareyan nu milda aa
eh zindagi badln lai
par eh zindagi dubara nai milni
waqat badln lai
ਵਕਤ ਸਾਰਿਆਂ ਨੂੰ ਮਿਲਦਾ ਆ
ਇਹ ਜ਼ਿੰਦਗੀ ਬਦਲਣ ਲਈ
ਪਰ ਇਹ ਜ਼ਿੰਦਗੀ ਦੁਬਾਰਾ ਨਈ ਮਿਲਣੀ
ਵਕਤ ਬਦਲਣ ਲਈ
Rabba mereya dass tu e sunani kado
Kar udeeka jawab diya akk gaye haan..!!
Sukun milda nahi kite vi rooh nu hun
Sach dassa es zindagi ton thakk gaye haan..!!
ਰੱਬਾ ਮੇਰਿਆ ਦੱਸ ਤੂੰ ਏ ਸੁਣਨੀ ਕਦੋਂ
ਕਰ ਉਡੀਕਾਂ ਜਵਾਬ ਦੀਆਂ ਅੱਕ ਗਏ ਹਾਂ..!!
ਸੁਕੂਨ ਮਿਲਦਾ ਨਹੀਂ ਕਿਤੇ ਵੀ ਰੂਹ ਨੂੰ ਹੁਣ
ਸੱਚ ਦੱਸਾਂ ਇਸ ਜ਼ਿੰਦਗੀ ਤੋਂ ਥੱਕ ਗਏ ਹਾਂ..!!